ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਾਜੂ ਕਰੀ
ਸਤਮੀਤ ਕੌਰ
ਸਮਗਰੀ- 300 ਗਰਾਮ ਕਾਜੂ, 2-3 ਲੌਂਗ, 2-3 ਇਲਾਇਚੀ, 2 ਤੇਜ ਪਾਨ, ਇੱਕ ਚਮੱਚ ਸ਼ਾਹੀ ਜੀਰਾ, 2 ਵੱਡੀ ਇਲਾਇਚੀ, 2-4 ਕਾਲੀ ਮਿਰਚ, ਇੱਕ ਚਮਚ ਪਿਆਜ਼ ਦੀ ਪੇਸਟ, ਇੱਕ ਛੋਟਾ ਚਮਚ ਟਮਾਟਰ ਦੀ ਪੇਸਟ, ਅਦਰਕ ਲਸਣ ਦੀ ਪੇਸਟ ,3 ਚਮਚ ਕਾਜੂ ਮਗਜ ਦੀ ਪੇਸਟ, ਗਰਮ ਮਸਾਲਾ,ਲਾਲ ਮਿਰਚ ਕਸਤੂਰੀ ਮੈਥੀ, ਕ੍ਰੀਮ, 200 ਮਾਵਾ, ਸਫੇਦ ਪੀਪਰ ਅਤੇ ਨਮਕ ਸੁਆਦ ਦੇ ਅਨੁਸਾਰ

ਵਿਧੀ- ਕਾਜੂ ਤਲ ਲਉ. ਇੱਕ ਕੜ੍ਹਾਈ ਵਿੱਚ ਤੇਲ ਪਾ ਕੇ ਉਸ ਵਿੱਚ 2-3 ਲੌਂਗ, 2-3 ਇਲਾਇਚੀ, 2 ਪੱਤਾ ਤੇਜ ਪਾਨ, ਇੱਕ ਚਮਚ ਸ਼ਾਹੀ ਜੀਰਾ, 2 ਵੱਡੀ ਇਲਾਇਚੀ, 2-4 ਕਾਲੀ ਮਿਰਚ, ਇੱਕ ਚਮਚ ਪਿਆਜ਼ ਦੀ ਪੇਸਟਪਾਉ.

ਇੱਕ ਛੋਟਾ ਚਮਚ ਟਮਾਟਰ ਦੀ ਪੇਸਟ, ਅਦਰਕ ਲਸਣ ਦੀ ਪੇਸਟ ,3 ਚਮਚ ਕਾਜੂ ਮਗਜ ਦੀ ਪੇਸਟ, ਤਿਆਰ ਹੋਣ ਦੇ ਬਾਦ ਸਫੇਦ ਪੀਪਰ ਅਤੇ ਨਮਕ ਸੁਆਦ ਦੇ ਅਨੁਸਾਰ ਪਾਉ. ਗਰਮ ਮਸਾਲਾ,ਲਾਲ ਮਿਰਚ ਕਸਤੂਰੀ ਮੈਥੀ, ਕ੍ਰੀਮ, 200 ਮਾਵਾ, ਪਤਲਾ ਹੋਣ ਤਕ ਪਕਾਉ. ਬਾਅਦ ਵਿੱਚ ਧਨਿਆ ਪਾ ਕੇ ਸਜਾਉ.
ਹੋਰ ਵੀ
ਚੀਜ਼ ਸਕੋਨ
ਮਿਕਸ ਪਾਲਕ
ਮੀਠੇ ਬਦਾਮੀ ਚਾਵਲ
ਕੱਚੇ ਕੇਲੇ ਦੇ ਕੋਫਤੇ
ਪਾਲਕ ਰਾਇਤਾ
ਚਟਪਟਾ ਟਮਾਟਰ