ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੱਚੇ ਕੇਲੇ ਦੇ ਕੋਫਤੇ
ਸਮਗਰੀ- 5 ਕੱਚੇ ਕੇਲੇ, ਦੋ ਵੱਡੇ ਚਮਚ ਬੇਸਨ, ਇੱਕ ਵੱਡਾ ਪਿਆਜ਼, ਦੋ ਟਮਾਟਰ, ਅਦਰਕ - ਲਸਣ ਦੀ ਪੇਸਟ, ਧਨਿਆ, ਲਾਲ ਮਿਰਚ, ਨਮਕ, ਤੇਲ, ਤੇਜ ਪੱਤਾ, ਹਲਦੀ, ਗਰਮ ਮਸਾਲਾ.

ਵਿਧੀ- ਕੇਲੇ ਨੂੰ ਛਿਲ ਕੇ ਉਬਾਲ ਕੇ ਠੰਡਾ ਕਰ ਕੇ ਮਸਲ ਦਿਉ, ਟਮਾਟਰ ਅਤੇ ਪਿਆਜ਼ ਨੂੰ ਬਰਿਕ ਕਟ ਲਉ. ਟਮਾਟਰ, ਪਿਆਜ਼, ਮਸਲੇ ਹੋਏ ਕੇਲੇ,ਧਨਿਆ, ਅਦਰਕ- ਲਸਣ ਦੀ ਪੇਸਟ,ਨਮਕ, ਲਾਲ ਮਿਰਚ ਮਿਲਾ ਕੇ ਇਨ੍ਹਾਂ ਦੇ ਕੋਫਤੇ ਬਣਾ ਲਉ ਅਤੇ ਇਨ੍ਹਾਂ ਨੂੰ ਤੇਲ ਗਰਮ ਕਰ ਕੇ ਤਲ ਲਉ.

ਹੁਣ ਇੱਕ ਕੜ੍ਹਾਈ ਵਿੱਚ ਤੇਜ ਪੱਤਾ ਪਾ ਕੇ ਉਸ ਵਿੱਚ ਪਿਆਜ਼ ਦੀ ਪੇਸਟ ਅਤੇ ਅਦਰਕ -ਲਸਣ ਦੀ ਪੇਸਟ ਪਾਉ. ਲਾਲ ਮਿਰਚ,ਹਲਦੀ,ਟਮਾਟਰ ਨੂੰ ਪਾ ਕੇ ਪਕਾਉ. ਫਿਰ ਇਸ ਵਿੱਚ ਪਾਣੀ ਪਾ ਕੇ ਨਮਕ ਪਾਉ.ਹੁਣ ਇਸ ਵਿੱਚ ਕੋਫਤੇ, ਹਰਾ ਧਨਿਆ, ਗਰਮ ਮਸਾਲਾ ਪਾਉ.
ਹੋਰ ਵੀ
ਪਾਲਕ ਰਾਇਤਾ
ਚਟਪਟਾ ਟਮਾਟਰ
ਸ਼ਾਹੀ ਮਟਰ ਗਾਜਰ
ਮੈਥੀ ਮਟਰ ਮਲਾਈ
ਲਾਜਵਾਬ ਪਨੀਰ
ਹਰਾ ਪੁਲਾਵ