ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਾਲਕ ਰਾਇਤਾ
ਸਤਮੀਤ ਕੌਰ
ਪਾਲਕ ਰਾਇਤਾ
ਸਮਗਰੀ- 2 ਕਪ ਪਾਲਕ, 2 ਕਪ ਦਹੀ, ਹਰੀ ਮਿਰਚ, ਕਾਲੀ ਮਿਰਚ, 2 ਚਮਚ ਖੰਡ, ਲਾਲ ਮਿਰਚ, ਨਮਕ.

ਵਿਧੀ- ਪਾਲਕ ਦੀ ਪੱਤੀ ਨੂੰ ਕੁਝ ਦੇਰ ਭਾਪ ਵਿੱਚ ਪਕਾਓ. ਇਨ੍ਹਾਂ ਵਿਚੋਂ ਪਾਣੀ ਕੱਢ ਕੇ ਬਰਿਕ ਕੱਟ ਲਓ. ਦਹੀ ਨੂੰ ਫੇਟ ਲਓ ਇਸ ਵਿੱਚ ਹਰੀ ਮਿਰਚ ਕੱਟ ਕੇ ਕਾਲੀ ਮਿਰਚ ਪੀਸੀ ਹੋਈ ਅਤੇ ਨਮਕ ਪਾਓ. ਪਾਲਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ. ਥੋੜੀ ਜਿਹੀ ਲਾਲ ਮਿਰਚ ਬੁਰਕ ਦਿਓ.
ਹੋਰ ਵੀ
ਚਟਪਟਾ ਟਮਾਟਰ
ਸ਼ਾਹੀ ਮਟਰ ਗਾਜਰ
ਮੈਥੀ ਮਟਰ ਮਲਾਈ
ਲਾਜਵਾਬ ਪਨੀਰ
ਹਰਾ ਪੁਲਾਵ
ਸ਼ਾਹੀ ਗਵਾਰਾ ਫਲੀ