ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਟਪਟਾ ਟਮਾਟਰ
ਸਤਮੀਤ ਕੌਰ
ਸਮਗਰੀ- ਅੱਧਾ ਕਿਲੋ ਟਮਾਟਰ, ਰਾਈ, ਜੀਰਾ, ਨਮਕ, ਲਾਲ ਮਿਰਚ, ਹਲਦੀ, ਚੀਨੀ, ਤੇਲ, ਹਰੀ ਮਿਰਚ.

ਵਿਧੀ- ਟਮਾਟਰ ਨੂੰ ਧੋ ਕੇ ਬਰੀਕ ਕੱਟ ਲਉ. ਇੱਕ ਕੜ੍ਹਾਈ ਵਿੱਚ 2 ਚਮਚ ਤੇਲ ਗਰਮ ਕਰ ਕੇ ਉਸ ਵਿੱਚ ਰਾਈ, ਜੀਰਾ ਅਤੇ ਹਰੀ ਮਿਰਚ ਪਾਓ ਜਦੋਂ ਇਹ ਪਕ ਜਾਏ ਤਾਂ ਇਸ ਵਿੱਚ ਨਮਕ,ਹਲਦੀ, ਚੀਨੀ, ਲਾਲ ਮਿਰਚ ਪਾਓ.

ਦੋ ਮਿਨਟ ਬਾਅਦ ਇਸ ਵਿੱਚ ਟਮਾਟਰ ਪਾਉ ਅਤੇ ਕੜ੍ਹਾਈ ਤੇ ਢੱਕਣ ਰੱਖੋ ਦਸ ਮਿਨਟ ਬਾਅਦ ਗੈਸ ਬੰਦ ਕਰ ਦਿਉ. ਚਟਪਟੀ ਟਮਾਟਰ ਦੀ ਚਟਨੀ ਤਿਆਰ ਹੈ.
ਹੋਰ ਵੀ
ਸ਼ਾਹੀ ਮਟਰ ਗਾਜਰ
ਮੈਥੀ ਮਟਰ ਮਲਾਈ
ਲਾਜਵਾਬ ਪਨੀਰ
ਹਰਾ ਪੁਲਾਵ
ਸ਼ਾਹੀ ਗਵਾਰਾ ਫਲੀ
ਮਿਕਸ ਸਬਜ਼ੀ