ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੈਥੀ ਮਟਰ ਮਲਾਈ
ਸਤਮੀਤ ਕੌਰ
ਸਮਗਰੀ- 150 ਗਰਾਮ ਮੈਥੀ ਬਰਿਕ ਕੱਟ ਕੇ ਨਮਕ ਪਾ ਕੇ ਮਸਲ ਕੇ ਨਿਚੋੜ ਕੇ ਪਾਣੀ ਨਾਲ ਧੋ ਕੇ ਉਸ ਨੂੰ 8-9 ਮਿਨਿਟ ਤਕ ਉਬਾਲੋ ਅਤੇ ਛੰਨ ਲਓ.ਉਸ ਵਿੱਚੋਂ ਪਾਣੀ ਚੰਗੀ ਤਰ੍ਹਾਂ ਨਿਚੋੜ ਲਓ. 2 ਹਰੀ ਮਿਰਚਾ ਬਰਿਕ ਕੱਟ ਲਓ. ਜੀਰਾ ਸੇਕ ਲਓ.

ਵਿਧੀ- ਇੱਕ ਕੜ੍ਹਾਈ ਵਿੱਚ ਮੈਥੀ ਪਾ ਕੇ ਉਬਾਲੇ ਹੋਏ ਮਟਰ ਪਾਉ. ਇਸ ਵਿੱਚ 20 ਗਰਾਮ ਮਾਵਾ, 20 ਗਰਾਮ ਪਨੀਰ, 20 ਗਰਾਮ ਕ੍ਰੀਮ, ਕਾਜੂ ਪਾਓ. ਇੱਕ ਚਮਚ ਕਸਤੂਰੀ ਮੈਥੀ ਪਾਉ. ਅੱਧਾ ਚਮਚ ਚੀਨੀ ਪਾਇ ਤਿਆਰ ਹੋਣ ਤੇ ਇਸ ਵਿੱਚ ਮਲਈ ਪਾਉ. ਸੁਖੇ ਮੇਵੇ ਅਤੇ ਧਨਿਆ ਪਾ ਕੇ ਕ੍ਰੀਮ ਨਾਲ ਸਜਾਵੋ.
ਹੋਰ ਵੀ
ਲਾਜਵਾਬ ਪਨੀਰ
ਹਰਾ ਪੁਲਾਵ
ਸ਼ਾਹੀ ਗਵਾਰਾ ਫਲੀ
ਮਿਕਸ ਸਬਜ਼ੀ
ਨਾਰਿਅਲ ਦਾ ਰਾਇਤਾ
ਭਿੰਡੀ ਦੀ ਟੇਸਟੀ