ਸਮਗਰੀ- ਗਵਾਰਾ ਫਲੀ, ਪਿਆਜ਼, ਲਸਣ, ਅਦਰਕ, ਹਰੀ ਮਿਰਚ, ਹਰਾ ਧਨਿਆ, ਦਹੀ, ਕ੍ਰੀਮ, ਅਮਚੂਰ, ਨਮਕ, ਲਾਲ ਮਿਰਚ, ਗਰਮ ਮਸਾਲਾ, ਹਲਦੀ, ਜੀਰਾ, ਤੇਲ.
ਵਿਧੀ- ਗਵਾਰਾ ਫਲੀ ਨੂੰ ਬਰਿਕ ਕੱਟ ਲਓ. ਪਿਆਜ਼ ਨੂੰ ਲੰਬਾ ਕੱਟ ਲਓ. ਅਦਰਕ, ਲਸਣ, ਹਰੀ ਮਿਰਚ ਨੂੰ ਬਰਿਕ ਕੱਟ ਲਓ. ਤੇਲ ਨੂੰ ਗਰਮ ਕਰ ਕੇ ਉਸ ਵਿੱਚ ਜੀਰਾ,ਪਿਆਜ਼ ਪਾਉ ਕੁਝ ਸਮੇਂ ਬਾਦ ਦਹੀ ਪਾਓ.
ਫਿਰ ਕੱਟੀ ਹੋਈ ਗਵਾਰ ਫਲੀ ਪਾਓ. ਅਤੇ ਪਾਣੀ ਪਾਓ ਜਦੋ ਪਾਣੀ ਉਬਾਲਾ ਆਣ ਤੇਉਸ ਵਿੱਚ ਅਦਰਕ , ਲਸਣ, ਹਰੀ ਮੀਰਚ ਪਾਉ. ਜਦੋ ਪਾਣੀ ਸੁਖ ਜਾਵੇ ਫਿਰ ਉਸ ਵਿੱਚ ਕ੍ਰੀਮ ਪਾਉ.ਉਸ ਵਿੱਚ ਨਮਕ ,ਸਾਰੇ ਮਸਾਲੇ ਹਰਾ ਧਨਿਆ ਪਾਉ.
|