ਸਮਗਰੀ- ਇੱਕ ਕਪ ਮਟਰ,10-12 ਫ੍ਰੇਂਚ ਬਿੰਸ, 2-3 ਗਾਜਰ, 3-4 ਆਲੂ, ਇੱਕ ਕਪ ਸੀਮ ਦੀ ਫਲੀ, ਇੱਕ ਕਪ ਮੈਥੀ ਬਰਿਕ ਕੱਟ ਕੇ, 4 ਛੋਟੇ ਬੈਂਗਨ, ਤੇਲ, ਪਿਆਜ਼ ਕੱਟ ਕੇ, ਹਰੀ ਮਿਰਚ, ਹਰਾ ਧਨਿਆ, ਹਲਦੀ, ਨਮਕ, ਲਾਲ ਮਿਰਚ.
ਵਿਧੀ- ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਪਿਆਜ਼ ਪਾਓ ਗੁਲਾਬੀ ਹੋਣ ਤੇ ਇਸ ਵਿੱਚ ਅਦਰਕ- ਲਸਣ ਦੀ ਪੇਸਟ ਪਾਓ. ਇਸ ਦੇ ਬਾਅਦ ਇਸ ਵਿੱਚ ਲਾਲ ਮਿਰਚ, ਨਮਕ, ਹਲਦੀ ਪਾਓ.
ਕੁਝ ਸਮੇਂ ਬਾਅਦ ਇਸ ਵਿੱਚ ਮੈਥੀ ਪਾਓ 2-3 ਮਿਨਿਟ ਬਾਅਦ ਇਸ ਵਿੱਚ ਸਾਰੀ ਸਬਜ਼ੀ ਪਾਓ.ਜਦੋਂ ਸਬਜ਼ੀ ਪਕ ਜਾਵੇ ਤਾਂ ਇਸ ਵਿੱਚ ਧਨਿਆ ਅਤੇ ਹਰੀ ਮਿਰਚ ਪਾਓ ਜਦੋ ਇਸ ਦੇ ਅੰਦਰ ਤੋਂ ਪਾਣੀ ਸੁਖ ਜਾਵੇ ਤਾਂ ਚੁਲ੍ਹਾਂ ਬੰਦ ਕਰ ਦਿਓ.
|