ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਾਰਿਅਲ ਦਾ ਰਾਇਤਾ
ਸਤਮੀਤ ਕੌਰ

ਸਮਗਰੀ- ਨਾਰਿਅਲ ਖਿਸਿਆ ਹੋਇਆ, ਚੀਨੀ, ਨਮਕ, ਕਾਲੀ ਮਿਰਚ, ਡਰਾਈਫ਼ਰੂਟ, ਧਨੀਆਂ ਪੱਤੀ.

ਵਿਧੀ- ਦਹੀ ਨੂੰ ਫੇਟ ਕੇ ਰੱਖੋ. ਉਸ ਵਿੱਚ ਖਿਸਿਆ ਹੋਇਆ ਨਾਰਿਅਲ ਪਾਉ. ਚੀਨੀ, ਅਤੇ ਕਾਲੀ ਮਿਰਚ, ਡਰਾਈਫਰੂਟ ਪਾਓ. ਫਿਰ ਇਸ ਨੂੰ ਠੰਡਾ ਕਰਨ ਲਈ ਫ੍ਰਿਜ਼ ਵਿੱਚ ਰੱਖੋ. ਸਰਵ ਕਰਨ ਤੋਂ ਪਹਿਲਾਂ ਇਸ ਨੂੰ ਧਨੀਆਂ ਪੱਤੀ ਨਾਲ ਸਜਾਓ.
ਹੋਰ ਵੀ
ਭਿੰਡੀ ਦੀ ਟੇਸਟੀ
ਪਨੀਰ ਭੁਰਜੀ
ਭੇਲਪੂਰੀ
ਬ੍ਰੇਡ ਦਾਲ ਦੀ ਟਿੱਕੀ
ਚਨਾ ਪੇਸ਼ਾਵਰੀ
ਚਨਾ ਮਸਾਲਾ