ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਨੀਰ ਭੁਰਜੀ
ਸਤਮੀਤ ਕੌਰ
ਸਮਗਰੀ- 250 ਗਰਾਮ ਪਨੀਰ, 2 ਸ਼ਿਮਲਾ ਮਿਰਚ, 2 ਪਿਆਜ਼, 3-4 ਟਮਾਟਰ, ਨਮਕ, ਹਲਦੀ, ਲਾਲ ਮਿਰਚ, ਸੋਯਾ ਸਾਸ, ਹਰੀ ਮਿਰਚ, ਤੇਲ.


ਵਿਧੀ-
ਪਨੀਰ ਨੂੰ ਕਿਸ ਲਓ, ਸਾਰੀ ਸਬਜ਼ੀ ਨੂੰ ਬਰਿਕ ਕੱਟ ਲਓ, ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਜੀਰਾ ਭੁਣੋ ਹੁਣ ਇਸ ਵਿੱਚ ਸਾਰੀ ਸਬਜ਼ੀ ਪਾ ਕੇ ਪਕਾਓ. ਹੁਣ ਇਸ ਵਿੱਚ ਸਾਰੇ ਸੁੱਕੇ ਮਸਾਲੇ ਪਾਓ. ਅਤੇ ਸਾਸ ਪਾਓ ਚੰਗੀ ਤਰ੍ਹਾਂ ਮਿਲਾਉਣ ਦੇ ਬਾਅਦ ਇਸ ਵਿੱਚ ਪਨੀਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਪਨੀਰ ਭੁਰਜੀ ਤਿਆਰ ਹੈ ਇਸ ਨੂੰ ਹਰਾ ਧਨਿਆ ਪਾ ਕੇ ਸਜਾਓ.
ਹੋਰ ਵੀ
ਭੇਲਪੂਰੀ
ਬ੍ਰੇਡ ਦਾਲ ਦੀ ਟਿੱਕੀ
ਚਨਾ ਪੇਸ਼ਾਵਰੀ
ਚਨਾ ਮਸਾਲਾ
ਭਰਵਾਂ ਸਪ੍ਰਾਉਟ ਟਿੱਕੀ
ਪਨੀਰ ਦਾ ਪਰਾਠਾਂ