ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬ੍ਰੇਡ ਦਾਲ ਦੀ ਟਿੱਕੀ
ਸਮੱਗਰੀ : 10 ਸਲਾਇਸ ਬ੍ਰੇਡ. 10 ਗ੍ਰਾਮ ਮੂੰਗ ਦਾਲ, 3 ਹਰੀ ਮਿਰਚਾਂ, 1/2 ਇੰਚ ਅਦਰਕ, 1/2 ਚੱਮਚ ਨਮਕ, 1/2 ਚੱਮਚ ਪਿਸੀ ਕਾਲੀ ਮਿਰਚ, 1/4 ਚੱਮਚ ਲਾਲ ਮਿਰਚ, 1/4 ਚੱਮਚ ਗਰਮ ਮਸਾਲਾ, ਤਲਣ ਦੇ ਲਈ ਘਿਉ.

ਵਿਧੀ : ਬ੍ਰੇਡ ਨੂੰ ਕਟੋਰੀ ਨਾਲ ਗੋਲ ਕੱਟ ਲਉ. ਦਾਲ ਧੋ ਕੇ 2 ਘੰਟੇ ਭਿਉਂ ਕੇ ਪਾਣੀ ਕੱਢ ਕੇ ਅਦਰਕ ਅਤੇ ਹਰੀ ਮਿਰਚ ਮਿਲਾ ਕੇ ਪੀਸ ਲਉ.ਲਾਲ ਮਿਰਚ ਅਤੇ ਸੌਂਫ ਮਿਲਾ ਲਉ. ਆਲੂ ਉਬਾਲ ਕੇ ਕਸ ਲਉ. ਇਸ ਦਾ ਸਾਰਾ ਸਾਮਾਨ ਮਿਲਾ ਲਉ. ਇਸ ਦੇ 10 ਹਿੱਸੇ ਬਣਾ ਲਉ. ਹਰ ਇੱਕ ਸਲਾਇਸ ਤੇ ਇੱਕ ਪਰਤ ਲਗਾਉ, ਇਸ ਦੇ ਉੱਤੇ ਦਾਲ ਦੀ ਪਤਲੀ ਪਰਤ ਲਗਉ (ਦਾਲ ਗਾੜ੍ਹੀ ਲਗੇ ਤੇ ਪਾਣੀ ਮਿਲਾਉ) ਤਵੇ ਤੇ ਘੱਟ ਸੇਕ ਤੇ ਟਿੱਕੀ ਨੂੰ ਘਿਉ ਲਗਾ ਕੇ ਉਲਟ-ਪਲਟ ਕੇ ਸੇਕੋ. ਇਸ ਨੂੰ ਹਰੀ ਚਟਨੀ ਦੇ ਨਾਲ ਗਰਮ-ਗਰਮ ਪਰੋਸੋ.
ਹੋਰ ਵੀ
ਚਨਾ ਪੇਸ਼ਾਵਰੀ
ਚਨਾ ਮਸਾਲਾ
ਭਰਵਾਂ ਸਪ੍ਰਾਉਟ ਟਿੱਕੀ
ਪਨੀਰ ਦਾ ਪਰਾਠਾਂ
ਸਾਸ ਪਨੀਰ
ਮਟਰ ਦੀ ਪੂੜੀ