ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਨਾ ਮਸਾਲਾ
ਸਮਗਰੀ - 1 ਕੱਪ ਚਿੱਟੇ ਛੋਲੇ, 1 ਕੱਪ ਅਦਰਕ, 1 ਟੁਕੜਾ ਅਦਰਕ, ਹਰਾ ਧਨੀਆ, ਭੁੰਨਿਆ ਹੋਇਆ ਜੀਰਾ, 1 ਚਮਚ ਧਨੀਆ ਪਾਉਡਰ, ਲਾਲ ਮਿਰਚ, ਨਮਕ, ਗਰਮ ਮਸਾਲਾ,ਚਨਾ ਮਸਾਲਾ, ਮਿੱਠਾ ਸੋਡਾ, ਲੌਂਗ, ਦਾਲ ਚੀਨੀ, ਤੇਜਪਾਨ, ਕਾਲੀ ਮਿਰਚ,ਇਮਲੀ, ਤੇਲ.

ਵਿਧੀ- ਚਿੱਟੇ ਛੋਲੇ ਨੂੰ ਪਾਣੀ ਵਿੱਚ 6-7 ਘੰਟੇ ਤਕ ਪਾਣੀ ਵਿੱਚ ਭਿਉਂ ਦਿਉ. ਫਿਰ ਕੁਕਰ ਵਿੱਚ ਮਿੱਠਾ ਸੋਡਾ ਅਤੇ ਪਾਣੀ, ਲੌਂਗ, ਕਾਲੀ ਮਿਰਚ, ਦਾਲਚੀਨੀ ਨੂੰ ਬਰੀਕ ਕਰ ਕੇ ਪਾਣੀ ਵਿੱਚ ਪਾਉ. ਕੁਕਰ ਵਿੱਚ ਸੀਟੀ ਆਉਣ ਤੇ 20 ਮਿਨਟ ਤਕ ਘੱਟ ਸੇਕ ਤੇ ਰੱਖੋ. ਅਦਰਕ ਹਰੀ ਮਿਰਚ, ਹਰਾ ਧਨੀਆ, ਨੂੰ ਬਾਰੀਕ ਕੱਟ ਲਉ.

ਅੱਧੇ ਕਪ ਪਾਣੀ ਵਿੱਚ ਇਮਲੀ ਗਲਾ ਦਿਉ. ਇੱਕ ਕੜ੍ਹਾਈ ਵਿੱਚ ਤੇਲ ਪਾ ਕੇ ਗਰਮ ਕਰੋ ਇਸ ਵਿੱਚ ਜੀਰਾ, ਅਦਰਕ, ਹਰੀ ਮਿਰਚ,ਪਾ ਕੇ ਭੁੰਨੋ ਇਸ ਵਿੱਚ ਉਬਲੇ ਹੋਏ ਛੋਲੇ ਪਾਉ.ਚਨਾ ਮਸਾਲਾ, ਗਰਮ ਮਸਾਲਾ, ਲਾਲ ਮਿਰਚ, ਇਮਲੀ ਦਾ ਰਸ ਪਾਉ. 2 ਮਿਨਟ ਪਕਾਉ,ਧਨੀਆ ਅਤੇ ਬਾਰੀਕ ਪਿਆਜ਼ ਨਾਲ ਸਜਾਵੋ.
ਹੋਰ ਵੀ
ਭਰਵਾਂ ਸਪ੍ਰਾਉਟ ਟਿੱਕੀ
ਪਨੀਰ ਦਾ ਪਰਾਠਾਂ
ਸਾਸ ਪਨੀਰ
ਮਟਰ ਦੀ ਪੂੜੀ
ਆਲੂ ਮਟਰ ਦੇ ਦਹੀ ਬੜੇ
ਰਾਜਮਾ ਦਾ ਪਰਾਠਾਂ