ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਪਨੀਰ ਦਾ ਪਰਾਠਾਂ
ਸਮਗਰੀ - 150 ਗਰਾਮ ਪਨੀਰ, 2-3 ਹਰੀ ਮਿਰਚ, ਨਮਕ, ਲਾਲ ਮਿਰਚ, ਗਰਮ ਮਸਾਲਾ, ਆਟਾ.

ਵਿਧੀ- ਪਨੀਰ ਨੂੰ ਬਰਿਕ ਕਿਸ ਲਓ, ਹਰੀ ਮਿਰਚ ਨੂੰ ਬਰਿਕ ਕੱਟ ਲਓ ਹੁਣ ਇਸ ਵਿੱਚ ਸਾਰੇ ਮਸਾਲੇ ਪਾਓ ਹੁਣ ਇੱਕ ਪਰਾਤ ਵਿੱਚ ਇਹ ਸਾਰਾ ਮਸਾਲਾ ਅਤੇ ਆਟਾ ਪਾ ਕੇ ਗੁੰਨ ਲਓ ਇਸ ਦੇ ਪਰਾਠੇ ਬਣਾ ਕੇ ਸੇਕ ਲਓ.
ਹੋਰ ਵੀ
ਸਾਸ ਪਨੀਰ
ਮਟਰ ਦੀ ਪੂੜੀ
ਆਲੂ ਮਟਰ ਦੇ ਦਹੀ ਬੜੇ
ਰਾਜਮਾ ਦਾ ਪਰਾਠਾਂ
ਸ਼ਾਹੀ ਪਨੀਰ
ਸ਼ਾਹੀ ਮੈਥੀ-ਮਸ਼ਰੂਮ