ਸਮਗਰੀ- ਅੱਧਾ ਕਿਲੋ ਪਨੀਰ, 3 ਪਾਵ ਟਮਾਟਰ, ਅਦਰਕ, ਲਸਣ ਦਾ ਪੇਸਟ, ਹਰੀ ਮਿਰਚ, ਰੰਗ, ਨਮਕ, ਸੁੱਖਾ ਧਨਿਆ, ਗਰਮ ਮਸਾਲਾ,ਲਾਲ ਮਿਰਚ, ਮਲਾਈ.
ਵਿਧੀ- ਪਨੀਰ ਨੂੰ ਅਪਣੀ ਪਸੰਦ ਦੇ ਮੁਤਾਬਕ ਕੱਟ ਲਓ. ਇਸ ਨੂੰ ਠੰਡੇ ਪਾਣੀ ਵਿੱਚ ਰੰਗ ਪਾ ਕੇ ਭਿਉਂ ਦਿਉਂ. ਕੜ੍ਹਾਈ ਵਿੱਚ ਤੇਲ ਪਾ ਕੇ ਲਸਣ ਅਦਰਕ ਮਿਰਚ ਦਾ ਪੇਸਟ ਪਾ ਕੇ ਭੁਨੋ. ਲਾਲ ਹੋਣ ਤੇ ਟਮਾਟਰ ਪਾ ਦਿਉਂ .ਲਾਲ ਮਿਰਚ, ਸੁੱਖਾ ਧਨਿਆ,ਗਰਮ ਮਸਾਲਾ, ਨਮਕ, ਲਾਲ ਮਿਰਚ, ਪਾਓ. ਗਰੇਵੀ ਗੁੜੀ ਹੋ ਜਾਵੇ ਤਾ ਉਸ ਵਿੱਚ ਪਨੀਰ ਪਾ ਦਿਉਂ. ਉਸ ਵਿੱਚ ਮਲਾਈ ਅਤੇ ਗਰਮ ਮਸਾਲਾ ਪਾ ਦਿਉਂ.
|