ਸਮਗਰੀ- 300 ਗਰਾਮ ਮਟਰ, ਪਿਆਜ਼, ਅਦਰਕ- ਲਸਣ ਦੀ ਪੇਸਟ, ਜੀਰਾ, ਲਾਲ ਮਿਰਚ, ਨਮਕ, ਚਾਟ ਮਸਾਲਾ, ਆਟਾ, ਤੇਲ.
ਵਿਧੀ- ਮਟਰ ਨੂੰ ਉਬਾਲ ਕੇ ਪੀਸ ਲਓ. ਪਿਆਜ਼ ਨੂੰ ਬਰਿਕ ਕੱਟ ਲਓ. ਹੁਣ ਆਪਣੇ ਲੋੜ ਦੇ ਮੁਤਾਬਕ ਆਟਾ ਲਓ ਉਸ ਵਿੱਚ ਸਾਰੇ ਮਸਾਲੇ ਪਾਉ ਅਤੇ ਚੰਗੀ ਤਰ੍ਹਾਂ ਮਿਲਾ ਕੇ ਆਟਾ ਗੁੰਨ ਕੇ ਪੂੜੀ ਬਣਾ ਲਓ ਅਤੇ ਤੱਲ ਲਓ. ਤੁਸੀ ਇਨ੍ਹਾਂ ਨੂੰ ਦਹੀ ਦੇ ਨਾਲ ਖਾ ਸਕਦੇ ਹੋ.
|