ਸ਼ਾਕਾਹਾਰੀ
ਮਾਂਸਾਹਾਰੀ
ਮਿਠਾਈਆਂ
ਮੁੱਖ ਸਫ਼ਾ
>
ਵਿਵਿਧ
>
ਖਾਣਾ-ਖਜਾਣਾ
>
ਸ਼ਾਕਾਹਾਰੀ
ਸੁਝਾਅ ਪ੍ਰਤਿਕਿਰਿਆ
ਮਿੱਤਰ ਨੂੰ ਭੇਜੋ
ਇਹ ਪੇਜ ਪ੍ਰਿੰਟ ਕਰੋ
ਰਾਜਮਾ ਦਾ ਪਰਾਠਾਂ
ਸਮਗਰੀ -
ਇੱਕ ਛੋਟਾ ਕਪ ਰਾਜਮਾ, ਪਿਆਜ਼, ਨਮਕ, ਲਾਲ ਮਿਰਚ, ਅਮਚੂਰ, ਚਾਟ ਮਸਾਲਾ, ਆਟਾ, ਘੀ.
ਵਿਧੀ-
ਰਾਜਮਾ ਨੂੰ ਰਾਤ ਭਰ ਭਿਉਂ ਕੇ ਰੱਖੋ ਫਿਰ ਸਵੇਰੇ ਇਸ ਨੂੰ ਕੁਕਰ ਵਿੱਚ ਪਾ ਕੇ ਉਬਾਲ ਲਓ. ਠੰਡਾ ਹੋਣ ਤੇ ਮਸਲ ਲਓ ਹੁਣ ਇਸ ਵਿੱਚ ਸਾਰੇ ਮਸਾਲੇ ਮਿਲਾ ਕੇ ਆਟਾ ਗੁੰਨ ਲਓ ਪਰਾਠੇ ਬਣਾ ਕੇ ਸੇਕ ਲਓ.
ਹੋਰ ਵੀ
•
ਸ਼ਾਹੀ ਪਨੀਰ
•
ਸ਼ਾਹੀ ਮੈਥੀ-ਮਸ਼ਰੂਮ
•
ਤੁਅਰ ਦੀ ਦਾਲ ਦੀ ਪੂੜੀ
•
ਲੌਕੀ ਦਾ ਰਾਇਤਾ
•
ਖੋਇਆ ਮਟਰ ਪਨੀਰ
•
ਦਹੀ ਭਿੰਡੀ