ਮੁੱਖ ਸਫ਼ਾ  ਵਿਵਿਧ  ਖਾਣਾ-ਖਜਾਣਾ  ਸ਼ਾਕਾਹਾਰੀ
 
ਤੁਅਰ ਦੀ ਦਾਲ ਦੀ ਪੂੜੀ
ਸਮਗਰੀ- 200 ਗਰਾਮ ਤੁਅਰ ਦੀ ਦਾਲ, ਨਮਕ, ਜੀਰਾ, ਲਾਲ ਮਿਰਚ, ਹਲਦੀ, ਆਟਾ, ਤੇਲ.
ਵਿਧੀ- ਦਾਲ ਨੂੰ ਹਲਦੀ ਪਾ ਕੇ ਉਬਾਲ ਲਓ, ਹੁਣ ਇਸ ਵਿੱਚ ਪਿਆਜ਼ ਨੂੰ ਬਰਿਕ ਕੱਟ ਕੇ ਜੀਰਾ ਨਮਕ, ਲਾਲ ਮਿਰਚ, ਅਦਰਕ- ਲਸਣ ਬਰਿਕ ਕੱਟ ਕੇ ਅਮਚੂਰ ਪਾ ਕੇ ਆਟਾ ਗੁੰਨ ਲਓ ਹੁਣ ਇਸ ਦੀ ਪੂੜੀ ਬਣਾ ਕੇ ਇਸ ਨੂੰ ਤਲ ਲਓ ਤੁਸੀ ਇਸ ਨੂੰ ਦਹੀ ਜਾਂ ਆਚਾਰ ਦੇ ਨਾਲ ਖਾ ਸਕਦੇ ਹੋ.
ਹੋਰ ਵੀ
ਲੌਕੀ ਦਾ ਰਾਇਤਾ
ਖੋਇਆ ਮਟਰ ਪਨੀਰ
ਦਹੀ ਭਿੰਡੀ
ਕੜ੍ਹਾਈ ਮਸ਼ਰੂਮ
ਕੱਚੇ ਕੇਲੇ ਦੇ ਕੋਫਤੇ
ਹਰਾ ਪੁਲਾਵ