ਸ਼ਾਕਾਹਾਰੀ
ਮਾਂਸਾਹਾਰੀ
ਮਿਠਾਈਆਂ
ਮੁੱਖ ਸਫ਼ਾ
ਵਿਵਿਧ
ਖਾਣਾ-ਖਜਾਣਾ
ਸ਼ਾਕਾਹਾਰੀ
ਲੌਕੀ ਦਾ ਰਾਇਤਾ
ਸਤਮੀਤ ਕੌਰ
ਵਿਧੀ- ਦਹੀ ਵਿੱਚ ਥੋੜਾ ਪਾਣੀ ਪਾ ਕੇ ਫ਼ੇਟ ਲਓ.ਜੀਰਾ ਅਤੇ ਰਾਈ ਨੂੰ ਸੇਕ ਕੇ ਪੀਸ ਲਓ. ਨਮਕ, ਲਾਲ ਮਿਰਚ, ਵੀ ਦਹੀ ਵਿੱਚ ਮਿਲਾ ਦਿਉ. ਲੌਕੀ ਨੂੰ ਛਿਲ ਕੇ ਕੀਸ ਲਓ ਅਤੇ ਉਬਾਲ ਲਓ. ਫਿਰ ਉਸ ਦਾ ਪਾਣੀ ਨਿਚੋੜ ਕੇ ਲੌਕੀ ਨੂੰ ਦਹੀ ਵਿੱਚ ਮਿਲਾ ਦਿਉ.