ਸਮਗਰੀ- 200 ਗਰਾਮ ਮਸ਼ਰੂਮ, 1 ਸ਼ਿਮਲਾ ਮਿਰਚ, 2 ਪਿਆਜ਼, 4 ਟਮਾਟਰ, ਅਦਰਕ, ਲਸਣ, ਹਰੀ ਮਿਰਚ, ਨਮਕ, ਲਾਲ ਮਿਰਚ, ਧਨਿਆ ਪਾਉਡਰ, ਹਲਦੀ, ਗਰਮ ਮਸਾਲਾ, 4 ਵੱਡੀ ਚਮਚ ਘੀ.
ਵਿਧੀ- ਮਸ਼ਰੂਮ ਨੂੰ ਕੱਟ ਲਓ. ਸ਼ਿਮਲਾ ਮਿਰਚ, ਪਿਆਜ਼, ਟਮਾਟਰ, ਬਰਿਕ ਕੱਟ ਲਓ. ਅਦਰਕ, ਲਸਣ, ਹਰੀ ਮਿਰਚ ਨੂੰ ਪੀਸ ਲਓ. ਕੜ੍ਹਾਈ ਵਿੱਚ ਘੀ ਗਰਮ ਕਰ ਕੇ ਉਸ ਵਿੱਚ ਪਿਆਜ਼ ਭੂਨੋ. ਗੁਲਾਬੀ ਹੋਣ ਤੇਰ ਅਦਰਕ, ਲਸਣ ਦੀ ਪੇਸਟ ਪਾਓ.
ਇੱਕ ਮਿਨਿਟ ਬਾਦ ਟਮਾਟਰ ਪਾਓ. ਉਸ ਦੇ ਬਦ ਸਾਰੇ ਮਸਾਲੇ ਪਾਓ. ਮਸ਼ਰੂਮ ਨੂੰ ਧੀਮੀ ਲੋਹ ਤੇ ਪਕਾਓ. ਜਦੋ ਗਲ ਜਾਣ ਤਾ ਸ਼ਿਮਲਾ ਮਿਰਚ ਪਾਉ. 2-3 ਮਿਨਿਟ ਲੋਹ ਤੇ ਰੱਖੋ ਫਿਰ ਬੰਦ ਕਰ ਦਿਓ ਆਖੀਰ ਵਿੱਚ ਗਰਮ ਮਸਾਲਾ ਪਾਉ.
|