ਮੁੱਖ ਸਫ਼ਾ  ਵਿਵਿਧ  ਖਾਣਾ-ਖਜਾਣਾ  ਸ਼ਾਕਾਹਾਰੀ
 
ਦਾਲ ਮੱਖਣੀ
ਸਤਮੀਤ ਕੌਰ
ਸਮਗਰੀ - ਵਿਧੀ -
ਦੋ ਕਪ ਸਾਬਤ ਉੜਦ ਦੀ ਦਾਲ, ਅੱਧਾ ਕਪ ਚਨੇ ਦੀ ਦਾਲ, ਅੱਧਾ ਕਪ ਰਾਜਮਾ ਨੂੰ ਇੱਕ ਰਾਤ ਤਕ ਕੇ ਭਿਉਂ ਕੇ ਰੱਖੋ.ਸਵੇਰੇ ਦਾਲ ਨੂੰ ਇੱਕ ਭਾਂਡੇ ਵਿੱਚ ਪਾ ਕੇ ਨਮਕ ਸੁਆਦ ਦੇ ਮੁਤਾਬਕ ਅਤੇ ਪਾਣੀ ਪਾ ਕੇ ਦਾਲ ਦੇ ਗਲਤਕ ਲੋਹ ਤੇ ਰੱਖੋ.

ਫਿਰ ਦਾਲ ਨੂੰ ਘੋਟ ਲਵੋ. ਇੱਕ ਕੜਾਹੀ ਵਿੱਚ ਤੇਲ ਪਾ ਕੇ ਅਦਰਕ, ਲੱਸਣ , ਪਿਆਜ਼ ਪਾ ਕੇ ਜੀਰਾ ਪਾਉ ਜਦੋ ਇਹ ਭੁੱਜ ਜਾਣ ਤਾ ਫਿਰ ਇਸ ਵਿੱਚ ਟਮਾਟਰ ਦੀ ਪੇਸਟ ਪਾਉ ਉਸ ਦੇ ਬਾਦ ਉਸ ਵਿੱਚ ਲਾਲ ਮਿਰਚ ਪਾਉ.

ਜਦੋ ਤੜਕਾ ਤਿਆਰ ਹੋ ਜਾਵੇ ਅਖੀਰ ਵਿੱਚ ਦਾਲ ਵਿੱਚ ਮੱਖਅਤੇ ਮਲਾਈ ਪਾਉ. ਮੱਖਹਨਾਂ ਹੋਣਾ ਚਾਹਿਦਾ ਹੈ ਕਿ ਦਾਲ ਚਿੱਟੀ ਹੋ ਜਾਵੇ. ਇਸ ਦੇ ਉੱਤੇ ਧਨਿਆ ਅਤੇ ਕ੍ਰੀਮ ਪਾ ਕੇ ਤੁਸੀ ਇਸ ਨੂੰ ਸਜਾ ਸਕਦੇ ਹੋ.
ਹੋਰ ਵੀ
ਛੋਟੀ ਛੱਲਿਆ ਅਤੇ ਪਨੀਰ
ਛੋਲੇ ਪਾਲਕ