ਮੁੱਖ ਸਫ਼ਾ  ਵਿਵਿਧ  ਖਾਣਾ-ਖਜਾਣਾ  ਸ਼ਾਕਾਹਾਰੀ
 
ਛੋਟੀ ਛੱਲਿਆ ਅਤੇ ਪਨੀਰ
ਸਤਮੀਤ ਕੌਰ
ਸਮਗਰੀ- ਇੱਕ ਕਪ ਛੋਟੀ ਛਲਿਆ, ਇੱਕ ਕਪ ਪਨੀਰ, 2-3 ਪਿਆਜ਼, 1-2 ਸ਼ਿਮਲਾ ਮਿਰਚ, ਇੱਕ ਕਪ ਟਮਾਟਰ, ਜੀਰਾ, ਲਾਲ ਮਿਰਚ, ਤੇਲ, ਨਮਕ ਸਵਾਦ ਅਨੁਸਾਰ.

ਵਿਧੀ- ਇੱਕ ਕੜ੍ਹਾਈ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਛੋਟੀ ਛਿੱਲੀ ਲੰਬੀ ਕੱਟ ਕੇ, ਸ਼ਿਮਲਾ ਮਿਰਚ ਲੰਬੀ ਕੱਟ ਕੇ, 5-7 ਮਿਨਿਟ ਤਕ ਪਕਾਉ. ਹੁਣ ਇਸ ਵਿੱਚ ਟਮਾਟਰ ਪਾਉ ਅਤੇ ਸਾਰੇ ਸੁੱਕੇ ਮਸਾਲੇ ਪਾਉ. ਇੱਕ - ਦੋ ਮਿਨਿਟ ਬਾਅਦ ਇਸ ਵਿੱਚ ਪਨੀਰ ਪਾ ਲਉ ਜਦੋ ਇਹ ਪਕ ਜਾਵੇ ਤਾਂ ਚੁਲ੍ਹਾਂ ਬੰਦ ਕਰ ਦਿਉ ਅਤੇ ਹਰਾ ਧਨਿਆ ਪਾ ਕੇ ਸਜਾਉ.
ਹੋਰ ਵੀ
ਛੋਲੇ ਪਾਲਕ