ਸਮੱਗਰੀ: 1/2 ਕਿਲੋ ਮੈਦਾ, ਇੱਕ ਕਟੋਰੀ ਘਿਉ, 1/2 ਕਿਲੋ ਮਿਠਾਈ, ਤੇਲ।
ਵਿਧੀ: ਮਿਠਾਈ ਨੂੰ ਮਿਲਾ ਕੇ ਉਸ ਦਾ ਆਟਾ ਗੁੰਨ੍ਹ ਲਉ। ਮੈਦੇ ਵਿੱਚ ਤੇਲ ਪਾ ਕੇ ਉਸ ਦਾ ਆਟਾ ਗੁੰਨ੍ਹ ਲਉ। ਹੁਣ ਇਸ ਦੇ ਗੁਝੀਆ ਬਨਾਉ ਅਤੇ ਉਸ ਦੇ ਵਿੱਚ ਮਿਠਾਈ ਵਾਲੀ ਮਿਸ਼ਰਨ ਭਰ ਦਿਉ।
ਹੁਣ ਇਸ ਨੂੰ ਬੰਦ ਕਰ ਕੇ ਗੁਝੀਆ ਬਣਾ ਲਉ ਅਤੇ ਘੱਟ ਸੇਕ ਤੇ ਤੇਲ ਵਿੱਚ ਤਲੋ।