ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਿਠਾਈਆਂ » ਮਿਠਾਈ ਵੇਸਣ ਵਾਲੀ
Feedback Print Bookmark and Share
 
ਸਮੱਗਰੀ: 1 1/2 ਕੱਪ ਵੇਸਣ, 1/2 ਕੱਪ ਦੁੱਧ, 1/2 ਕੱਪ ਘਿਉਂ, 2 ਕੱਪ ਖੰਡ ਦੀ ਗਾੜ੍ਹੀ ਚਾਸ਼ਨੀ, ਥੋੜੇ ਜਿਹੇ ਸੁੱਕੇ ਮੇਵੇ ਅਤੇ ਛੋਟੀ ਇਲਾਇਚੀ।

ਵਿਧੀ: ਵੇਸਣ, ਦੁੱਧ ਅਤੇ ਘਿਉ ਨੂੰ ਮਿਲਾ ਲਉ। ਇਸ ਨੂੰ ਤਿਆਰ ਕਰ ਕੇ ਇੱਕ ਪਾਸੇ ਰੱਖ ਲਉ। ਹੁਣ ਬਚੇ ਹੋਏ ਘਿਉਂ ਨੂੰ ਗਰਮ ਕਰ ਕੇ ਉਸ ਵਿੱਚ ਵੇਸਣ ਨੂੰ ਸੁਨਹਰਾ ਹੋਣ ਤੱਕ ਭੁਨੋ।

ਹੁਣ ਇਸ ਵਿੱਚ ਚਾਸ਼ਨੀ ਨੂੰ ਹੋਲੀ ਹੋਲੀ ਮਿਲਾਉ ਅਤੇ ਲਗਾਤਰ ਹਿਲਾਉਂਦੇ ਰਹੋ ਪੰਜ ਮਿੰਟ ਹਿਲਾਉਣ ਦੇ ਬਾਅਦ ਗੈਸ ਬੰਦ ਕਰ ਦਿਉ।

ਹੁਣ ਇੱਕ ਥਾਲ ਵਿੱਚ ਘਿਉਂ ਫੈਲਾ ਕੇ ਉਸ ਵਿੱਚ ਇਸ ਮਿਸ਼ਰਣ ਨੂੰ ਫੈਲਾਉ ਅਤੇ ਉੱਪਰ ਤੋਂ ਸੁੱਕੇ ਮੇਵੇ ਤੇ ਇਲਾਇਚੀ ਮਿਲਾ ਦਿਉਂ। ਜਦੋਂ ਇਹ ਬਰਫੀ ਜਮ ਜਾਵੇ ਤਾਂ ਕੱਟ ਲਉ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮਿਠਾਈ ਵੇਸਣ ਵਾਲੀ