ਸ਼ਾਕਾਹਾਰੀ
|
ਮਾਂਸਾਹਾਰੀ
|
ਮਿਠਾਈਆਂ
ਮੁੱਖਪੰਨਾ
»
ਵਿਵਿਧ
»
ਖਾਣਾ-ਖਜਾਣਾ
»
ਮਿਠਾਈਆਂ
»
ਮਿਕਸ ਕੇਲਾ ਸ਼ੇਕ
Feedback
Print
ਮਿਕਸ ਕੇਲਾ ਸ਼ੇਕ
ਸਮੱਗਰੀ: 2
ਅਧਪਕੇ ਕੇਲੇ, ਅੱਧੀ ਕਟੋਰੀ ਦਹੀਂ, ਇੱਕ ਕਟਿਆ ਹੋਇਆ ਸੇਬ, 2 ਨਾਸ਼ਪਤੀ ਬਰੀਕ ਕਟੀ ਹੋ
ਈ।
ਵਿਧੀ:
ਕੇਲਿਆਂ ਨੂੰ ਕੱਟ ਲ
ਉ।
ਹੁਣ ਇਸ ਵਿੱਚ ਦਹੀਂ, ਸੇਬ ਅਤੇ ਨਾਸ਼ਪਤੀ ਪਾਉ ਤੇ ਮਿਕਸਰ ਵਿੱਚ ਪੀਸ ਲ
ਉ।
ਫਰਿੱਜ ਵਿੱਚ ਰੱਖ ਕੇ ਠੰਡਾ ਕਰੋ ਅਤੇ ਫਿਰ ਪੇਸ਼ ਕਰ
ੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਮਿਕਸ ਕੇਲਾ ਸ਼ੇਕ
ਹੋਰ ਵੀ
• ਮਖਾਣਾ-ਰਾਈਸ ਖੀਰ
• ਗੁਲਾਬ ਦੀ ਖੀਰ
• ਬੂੰਦੀ ਦੀ ਖੀਰ
• ਅੰਬ ਲਾਜਵਾਬ
• ਖੀਰ ਪਨੀਰੀ
• ਫਲਾਂ ਦੀ ਰਬੜੀ