ਸਮੱਗਰੀ: ਮਿੱਠੀ ਬੂੰਦੀ 3 ਕਟੋਰੀ, ਦੁੱਧੀ 1 1/2 ਲੀਟਰ, ਖੰਡ ਇੱਕ ਕਟੋਰੀ, ਇਲਾਇਚੀ ਪਾਊਡਰ ਇੱਕ ਚਮਚ, ਕੇਸਰ।
ਵਿਧੀ: ਸਭ ਤੋਂ ਪਹਿਲਾ ਦੁੱਧ ਵਿੱਚ ਖੰਡ ਅਤੇ ਇਲਾਇਚੀ ਪਾਊਡਰ ਮਿਲਾ ਕੇ ਚੰਗੀ ਤਰ੍ਹਾਂ ਉਬਾਲ ਲਉ ਅਤੇ ਦੁੱਧ ਨੂੰ ਗਾੜ੍ਹਾ ਕਰੋ।
ਹੁਣ ਬੂੰਦੀ ਪਾ ਕੇ ਹਿਲਾਉ। 5 ਮਿੰਟ ਬਾਅਦ ਗੈਸ ਤੋਂ ਉਤਾਰ ਕੇ ਕੇਸਰ ਪਾਉ ਅਤੇ ਗਰਮ-ਗਰਮ ਪੇਸ਼ ਕਰੋ।