ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਿਠਾਈਆਂ » ਫਲਾਂ ਦੀ ਰਬੜੀ
 
ਸਮੱਗਰੀ: ਇੱਕ ਲੀਟਰ ਦੁੱਧ, 200 ਗ੍ਰਾਮ ਖੰਡ, ਥੋੜਾ ਜਿਹਾ ਕੇਸਰ, ਇੱਕ ਚਮਚ ਇਲਾਇਚੀ ਪਾਊਡਰ, 300 ਗ੍ਰਾਮ ਤਾਜੇ ਫੱਲ, ਕੇਲੇ, ਸੰਤਰਾ, ਅਨਾਰ ਦਾਨੇ, ਅੰਗੂਰ, ਚੀਕੂ।

ਵਿਧੀ: ਕੜ੍ਹਾਈ ਵਿੱਚ ਦੁੱਧ ਮਿਲਾ ਕੇ ਉਬਲਣ ਲਈ ਰੱਖੋ। ਜਦੋਂ ਉਹ ਉਬਲਣ ਲਗੇ ਤਾਂ ਉਸ ਵਿੱਚ ਖੰਡ ਪਾਉ ਅਤੇ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਗਾੜ੍ਹਾ ਨਾ ਹੋ ਜਾਵੇ।

ਕੇਸਰ ਨੂੰ ਥੋੜਾ ਜਿਹਾ ਦੁੱਧ ਵਿੱਚ ਘਿਸ ਕੇ ਪਾਉ ਅਤੇ ਇਲਾਇਚੀ ਪਾਊਡਰ ਵੀ ਪਾਉ। ਜਦੋਂ ਠੰਡਾ ਹੋ ਜਾਵੇ ਤਾਂ ਫੱਲ ਪਾਉ। ਫਿਰ ਠੰਡਾ ਕਰ ਕੇ ਪੇਸ਼ ਕਰੋ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਫਲਾਂ ਦੀ ਰਬੜੀ