ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਿਠਾਈਆਂ » ਸੋਇਆਬੀਨ ਹਲਵਾ
 
ਸਮੱਗਰੀ: 1/2 ਕੱਪ ਸੋਇਆਬੀਨ ਦਾ ਆਟਾ, 2 ਵੱਡੇ ਚਮਚ ਸੂਜੀ, 2 ਵੱਡੇ ਚਮਚ ਵੇਸਣ, 1/2 ਘਿਉ, 1/2 ਕੱਪ ਖੰਡ, 1/2 ਕੱਪ ਸੁੱਕੇ ਮੇਵੇ, 1/2 ਕੱਪ ਪਨੀਰ, 4-5 ਛੋਟੀ ਇਲਾਇਚੀ।

ਵਿਧੀ: ਖੰਡ ਨੂੰ 2 ਕੱਪ ਪਾਣੀ ਵਿੱਚ ਇਲਾਇਚੀ ਪਾ ਕੇ ਉਬਾਲ ਲਉ। ਸੂਜੀ, ਵੇਸਣ ਅਤੇ ਸੋਇਆਬੀਨ ਦਾ ਆਟਾ ਵੱਖ-ਵੱਖ ਕੜਾਈਆਂ ਵਿੱਚ ਭੁੰਨ ਲਉ।

ਹੁਣ ਘਿਉ ਗਰਮ ਕਰੋ ਇਸ ਵਿੱਚ ਸਾਰੇ ਆਟੇ ਮਿਲਾ ਕੇ ਥੋੜਾ ਹੋਰ ਭੁੰਨ ਕੇ ਇਸ ਵਿੱਚ ਚਾਸ਼ਨੀ ਮਿਲਾ ਦਿਉ। ਖੋਆ ਅਤੇ ਸੁੱਕੇ ਮੇਵੇ ਮਿਲਾ ਦਿਉਂ। ਲਜੀਜ ਹਲਵਾ ਤਿਆਰ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸੋਇਆਬੀਨ ਹਲਵਾ