ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੈਂਗੋ ਕਰਡ  Search similar articles
ਸਮੱਗਰੀ- 3 ਕੱਪ ਦਹੀ ਦਾ ਚੱਕਾ, 3 ਵੱਡੇ ਅੰਬ, 200 ਗ੍ਰਾਮ ਖੰਡ, ਕੇਸਰ ਇਲਾਇਚੀ ਪਾਉਡਰ, ਬਾਰੀਕ ਕੱਟਿਆ ਬਦਾਮ, ਪਿਸਤਾ ਅਤੇ ਗੁਲਾਬ ਦੀ ਪੱਤੀਆਂ।

ਵਿਧੀ- ਇੱਕ ਅੰਬ ਨੂੰ ਛਿਲ ਕੇ ਬਰੀਕ ਕੱਟ ਲਉ, 2 ਅੰਬ ਦੇ ਗੁੱਦੇ ਵਿੱਚ ਅੱਧਾ ਕਪ ਖੰਡ ਮਿਲਾ ਕੇ ਮਿਕਸੀ ਵਿੱਚ ਪੀਸ ਲਉ। ਦਹੀ ਦੇ ਚੱਕੇ ਵਿੱਚ ਬਚੀ ਹੋਈ ਖੰਡ ਮਿਲਾ ਕੇ ਉਸ ਨੂੰ ਛਾਣ ਲਉ।

ਅੰਬ ਦੇ ਮਿਸ਼ਰਣ ਨੂੰ ਵੀ ਛਾਣ ਲਉ, ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਉਸ ਵਿੱਚ ਕੇਸਰ, ਇਲਾਇਚੀ ਪਾਉਡਰ ਇੱਕ ਅੰਬ ਦੇ ਬਾਰੀਕ ਟੁਕੜੇ ਮਿਲਾ ਕੇ ਫਰਿੱਜ ਵਿੱਚ ਠੰਡਾ ਹੋਣ ਲਈ ਰੱਖ ਲਉ। ਪੇਸ਼ ਕਰਨ ਤੋਂ ਪਹਿਲਾਂ ਇਸ ਨੂੰ ਸੁੱਕੇ ਮੇਵੇ ਅਤੇ ਗੁਲਾਬ ਦੀ ਪੱਤੀਆਂ ਪਾ ਕੇ ਸਜਾ ਲਉ।
ਹੋਰ ਵੀ
ਮਿੱਠੀ ਮੱਠੀ
ਬਦਾਮ ਸ਼ੇਕ
ਸੰਤਰੇ-ਖੋਏ ਦੀ ਬਰਫੀ
ਮਾਵਾ ਮਿਸ਼ਰੀ ਲੱਡੂ
ਅੰਬ ਦਾ ਹਲਵਾ
ਔਰੇਂਜ ਠੰਡਾਈ