ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮੈਂਗੋ ਪੁਡਿੰਗ
ਸਮੱਗਰੀ- ਇੱਕ ਲੀਟਰ ਦੁੱਧ, 2 ਕਟੋਰੀ ਅੰਬ ਦਾ ਗੁੱਦਾ, 8-10 ਪੱਤੀਆਂ ਕੇਸਰ ਦੀਆਂ, 100 ਗ੍ਰਾਮ ਚੀਨੀ, 50 ਗ੍ਰਾਮ ਅੰਗੂਰ, 2-2 ਟੁਕੜੀਆਂ ਵਿੱਚ ਕਟੀ ਹੋਈ ਚੇਰੀ, ਸੁੱਕੇ ਮੇਵੇ ਦੀ ਕਤਰਨ, ਇਲਾਈਚੀ ਪੀਸੀ ਹੋਈ, 1/2 ਛੋਟੀ ਚਮੱਚ ਦਾਲਚੀਨੀ ਪੀਸੀ ਹੋਈ, ਚਾਂਦੀ ਦਾ ਵਰਕ।

ਵਿਧੀ- ਇੱਕ ਭਾਰੀ ਭਾਂਡਾ ਲੈ ਕੇ ਉਸ ਵਿੱਚ ਦੁੱਧ, ਚੀਨੀ, ਦਾਲਚੀਨੀ ਅਤੇ ਕੇਸਰ ਪਾ ਕੇ ਉਬਾਲੋ। ਜਦੋਂ ਇਹ ਅੱਧੇ ਤੋਂ ਵੀ ਘੱਟ ਰਹਿ ਜਾਏ। ਮਿਸ਼ਰਨ ਗਾੜ੍ਹਾ ਹੋ ਜਾਵੇ ਤਾਂ ਗੈਸ ਤੋਂ ਉਤਾਰ ਦਿਉ। ਥੋੜਾ ਠੰਡਾ ਹੋਣ ਤੇ ਅੰਗੂਰ ਅਤੇ ਚੇਰੀ ਮਿਲਾਉ। ਇੱਕ ਪਲੇਟ 'ਚ ਪਾ ਕੇ ਇਸ ਤੇ ਸਿਲਵਰ ਵਰਕ ਲਗਾਉ ਅਤੇ ਫਰਿੱਜ ਵਿੱਚ ਠੰਡਾ ਹੋਣ ਦਿਉ। ਮੈਂਗੋ ਪੁਡਿੰਗ ਠੰਡੀ-ਠੰਡੀ ਸਰਵ ਕਰੋ।
ਹੋਰ ਵੀ
ਪੰਚਤੰਤਰ ਲੱਡੂ
ਬ੍ਰੇਡ ਵਾਲੀ ਖੀਰ
ਰਸੀਲਾ ਸਮੋਸਾ
ਖਜੂਰੀ ਸਪੈਸ਼ਲ ਤਿਲ ਰੋਲ
ਤਿਲ ਸ਼ੱਕਰ ਪਪੜੀ
ਚਾਕਲੇਟ ਦੀ ਬਰਫੀ