ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬ੍ਰੇਡ ਵਾਲੀ ਖੀਰ
ਸਮਗਰੀ - ਇੱਕ ਲੀਟਰ ਦੁੱਧ, 4 ਬ੍ਰੇਡ ਦੇ ਕਿਨਾਰੇ ਕੱਢ ਕੇ, ਅੱਧਾ ਕੱਪ ਚੀਨੀ, 1 ਵੱਡੀ ਚਮਚ ਚੀਨੀ ਪੀਸੀ ਹੋਈ, ਇਲਾਇਚੀ ਦਾ ਪਾਉਡਰ, ਕੇਸਰ, ਬਾਦਾਮ, ਪੀਸਤਾ,ਆਸਿੰਗ ਚੀਨੀ।

ਵਿਧੀ- ਬ੍ਰੇਡ ਨੂੰ ਚੀਨੀ ਤੇ ਦੁੱਧ ਮਿਲਾ ਕੇ ਗੋਲੇ ਬਣਾਕਰ ਉਹਨਾਂ ਨੂੰ ਆਇਸਿੰਗ ਚੀਨੀ ਵਿੱਚ ਲਪੇਟ ਲਉ।20 ਮਿਨਿਟ ਲਈ ਇਨ੍ਹਾਂ ਨੂੰ ਫਰੀਜ ਵਿੱਚ ਰੱਖੋ। ਦੁੱਧ ਵਿੱਚ ਉਬਾਲਾ ਆਉਣ ਦੇ ਬਾਅਦ 15 ਮਿਨਟ ਧੀਮੀ ਅੱਗ ਤੇ ਰੱਖੋ।

ਫਿਰ ਇਸ ਵਿੱਚ ਬ੍ਰੇਡ ਦੇ ਗੋਲੇ ਨੂੰ ਛੱਡ ਕੇ ਸਭ ਕੁਝ ਪਾ ਦਿਉ। ਜਦੋਂ ਖੀਰ ਨੂੰ ਖਾਣਾ ਹੋਵੇ ਉਸ ਦੇ ਦੋ ਮਿਨਿਟ ਪਹਿਲਾ ਬ੍ਰੇਡ ਦੇ ਗੋਲੇ ਪਾ ਲਉ।
ਹੋਰ ਵੀ
ਰਸੀਲਾ ਸਮੋਸਾ
ਖਜੂਰੀ ਸਪੈਸ਼ਲ ਤਿਲ ਰੋਲ
ਤਿਲ ਸ਼ੱਕਰ ਪਪੜੀ
ਚਾਕਲੇਟ ਦੀ ਬਰਫੀ
ਲਾਜਵਾਬ ਖੀਰ
ਮਟਰ ਦੀ ਰਸਮਲਾਈ