ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਤਿਲ ਸ਼ੱਕਰ ਪਪੜੀ
ਸਮਗਰੀ : 3 ਕਟੋਰੀ ਤਿਲ, ਢਾਈ ਕਟੋਰੀ ਸ਼ੱਕਰ, ਇੱਕ ਛੋਟਾ ਚੱਮਚ ਇਲਾਇਚੀ ਪਾਉਡਰ।

ਵਿਧੀ : ਤਿਲ ਨੂੰ ਹਲਕਾ ਜਿਹਾ ਸੇਕ ਕੇ ਰੱਖੋ। ਹੁਣ ਇੱਕ ਕੜ੍ਹਾਈ ਸ਼ੱਕਰ ਅਤੇ ਪਾਣੀ ਦੀ ਚਾਸ਼ਨੀ ਬਣਾਉ ਗਾੜੀ ਚਾਸ਼ਨੀ ਬਣ ਜਾਣ ਤੇ ਉਸ ਵਿੱਚ ਤਿਲ ਪਾਉ ਅਤੇ ਇੱਕ ਸਾਰ ਬਣਾਉ। ਘਿਉ ਲੱਗੀ ਥਾਲ ਵਿੱਚ ਪਤਲਾ ਜਮਾਉ। ਠੰਡਾ ਹੋਣ ਤੇ ਮਨਚਾਹੇ ਅਕਾਰ ਵਿੱਚ ਕੱਟ ਕੇ ਖਾਉ।
ਹੋਰ ਵੀ
ਚਾਕਲੇਟ ਦੀ ਬਰਫੀ
ਲਾਜਵਾਬ ਖੀਰ
ਮਟਰ ਦੀ ਰਸਮਲਾਈ
ਮੂੰਗ ਦੀ ਦਾਲ ਦਾ ਹਲਵਾ
ਮਿੱਠੇ ਚੋਲ
ਹਰੇ ਚਨੇ ਦੀ ਬੂੰਦੀ