ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਚਾਕਲੇਟ ਦੀ ਬਰਫੀ
ਸਮਗਰੀ- 3/4 ਕਪ ਮੈਦਾ, ਚੀਨੀ ਸੁਆਦ ਦੇ ਅਨੁਸਾਰ, ਦੁੱਧ ਦਾ ਪਾਉਡਰ, ਕਾਜੂ ਕੱਟਿਆ ਹੋਇਆ, ਕੋਕੋ ਪਾਉਡਰ, ਘਿਉ, ਮੱਖਣ.

ਵਿਧੀ- ਇੱਕ ਕੜ੍ਹਾਈ ਵਿੱਚ ਘਿਉ ਗਰਮ ਕਰ ਕੇ ਉਸ ਵਿੱਚ ਮੈਦਾ ਪਾ ਕੇ ਭੁੰਨੋ. ਚੀਨੀ ਦੀ ਚਾਸ਼ਨੀ ਬਣਾ ਲਉ.ਹੁਣ ਸਾਰ ਸਭ ਨੂੰ ਮਿਲਾ ਲਉ.

ਜਦੋਂ ਇਹ ਕਿਨਾਰੇ ਛੱਡਣ ਲਗ ਜਾਣ ਉਸ ਸਮੇਂ ਇਸ ਨੂੰ ਘਿਉ ਲਗੀ ਹੋਈ ਇੱਕ ਪਲੇਟ ਵਿੱਚ ਫੈਲਾ ਦਿਉ. ਠੰਡਾ ਹੋਣ ਤੇ ਇਸ ਨੂੰ ਕੱਟ ਲਉ.
ਹੋਰ ਵੀ
ਲਾਜਵਾਬ ਖੀਰ
ਮਟਰ ਦੀ ਰਸਮਲਾਈ
ਮੂੰਗ ਦੀ ਦਾਲ ਦਾ ਹਲਵਾ
ਮਿੱਠੇ ਚੋਲ
ਹਰੇ ਚਨੇ ਦੀ ਬੂੰਦੀ
ਮੁੰਗਫਲੀ ਦੀ ਖੀਰ