ਸਮਗਰੀ-ਅੱਧਾ ਕੱਪ ਉਬਲੇ ਹੋਏ ਚਾਵਲ,10-12 ਕ੍ਰੀਮ ਵਾਲੇ ਬਿਸਕੁਟ,ਅੱਧਾ ਕਪ ਡਰਾਇਫਰੂਟ,ਇੱਕ ਕੱਪ ਦੁੱਧ,ਅੱਧਾ ਕੱਪ ਕ੍ਰੀਮ ਵੇਨਿਲਾ ਏਸੇਂਸ.
ਵਿਧੀ- ਉਬਲੇ ਹੋਏ ਚਾਵਲ, ਬਿਸਕੁਟ,ਅਤੇ ਦੁੱਧ, ਨੂੰ ਚੰਗੀ ਤਰ੍ਹਾਂ ਮਿਲਾਉ. ਇਨ੍ਹਾਂ ਨੂੰ ਦਸ ਮਿਨਟ ਤਕ ਉਬਾਲੋ. ਹੁਣ ਇਸ ਵਿੱਚ ਕ੍ਰੀਮ ਅਤੇ ਡਰਾਇਫਰੂਟ ਮਿਲਾਉ. ਪੰਜ ਦਸ ਮਿਨਟ ਬਾਅਦ ਇਸ ਵਿੱਚ ਵੇਨਿਲਾ ਏਸੇਂਸ ਮਿਲਾਉ.
|