ਸਮਗਰੀ- 250 ਗ੍ਰਾਮ ਮੂੰਗ ਦੀ ਦਾਲ (ਛਿਲਕੇ ਵਾਲੀ), 250 ਗਰਾਮ ਘਿਉ, ਅੱਧਾ ਕਿਲੋ ਦੁੱਧ, 250 ਗਰਾਮ ਚੀਨੀ, ਡਰਾਇਫਰੂਟ, ਇਲਾਇਚੀ ਦਾ ਪਾਉਡਰ, ਖਾਣ ਦਾ ਪੀਲਾ ਰੰਗ.
ਵਿਧੀ- ਮੂੰਗ ਦੀ ਦਾਲ ਨੂੰ ਧੋ ਕੇ 4-5 ਘੰਟੇ ਦੇ ਲਈ ਭਿਉਂ ਦਿਉ. ਉਸ ਦੇ ਬਾਅਦ ਇਸ ਨੂੰ ਘਿਉ ਵਿੱਚ ਪਾ ਕੇ ਚੰਗੀ ਤਰ੍ਹਾਂ ਭੁੰਨੋ ਫਿਰ ਇਸ ਵਿੱਚ ਚੀਨੀ ਅਤੇ ਦੁੱਧ ਪਾਉ.ਜਦੋ ਦੁੱਧ ਸੁੱਕ ਜਾਵੇ ਤਾ ਉਸ ਵਿੱਚ ਰੰਗ, ਡਰਾਇਫਰੂਟ ਪਾਉ.
|