ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਹਲਵਾ ਰਵਾ ਵਾਲਾ
ਸਤਮੀਤ ਕੌਰ
ਸਮਗਰੀ- ਰਵਾ, ਚੀਨੀ, ਪਾਣੀ, ਕੇਸਰ, ਘਿਉ, ਕਾਜੂ, ਕਿਸ਼ਮੀਸ਼

ਵਿਧੀ- ਰਵੇ ਨੂੰ ਘਿਉ ਵਿੱਚ ਸੇਕੋ ਉਸ ਵਿੱਚ ਪਾਣੀ ਗਰਮ ਕਰਕੇ ਪਾਉ. 2 ਮਿਨਿਟ ਰੱਖੋ ਫਿਰ ਉਸ ਵਿੱਚ ਚੀਨੀ ਪਾਉ ਜਦੋ ਚੀਨੀ ਚੰਗੀ ਤਰ੍ਹਾਂ ਮਿਲ ਜਾਵੇ ਤਾ ਉਸ ਵਿੱਚ ਡਰਾਇਫਰੂਟ ਅਤੇ ਕੇਸਰ ਪਾਓ. ਪਾਣੀ ਸੁੱਖਣ ਤੇ ਹਲਵਾ ਤਿਆਰ ਹੈ.
ਹੋਰ ਵੀ
ਹਰੇ ਚਨੇ ਦੀ ਸ਼ਾਹੀ ਬਰਫੀ
ਮਟਰ ਦੀ ਰਸਮਲਾਈ
ਤਿਲ ਬਾਜਰੇ ਦੇ ਲੱਡੂ
ਪੋਸਤਦਾਣੇ ਦਾ ਸ਼ਾਹੀ ਹਲਵਾ
ਬੇਸਣ ਦਾ ਹਲਵਾ
ਕਾਜੂ ਬਰਫੀ