ਸਮਗਰੀ : 200 ਗ੍ਰਾਮ ਹਰੇ ਚਨੇ ਦੇ ਦਾਣੇ, 100 ਗ੍ਰਾਮ ਮਾਵਾ, 250 ਗ੍ਰਾਮ ਸ਼ੱਕਰ, 100 ਗ੍ਰਾਮ ਦੇਸੱਵ ਘਿਉ, 1/2 ਕੱਪ ਪਾਣੀ, ਕਾਜੂ ਕਤਰਨ 1/3 ਕਟੋਰੀ, ਕਿਸ਼ਮਿਸ਼ ਅਤੇ ਇਲਾਇਚੀ.
ਵਿਧੀ : ਹਰੇ ਚਨੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਪੀਸ ਲਉ. ਸਟੀਲ ਦੀ ਛਾਣਨੀ ਵਿੱਚ ਛਾਣ ਕੇ ਛਿਲਕੇ ਕੱਢ ਦਿਉ. ਘਿਉ ਗ੍ਰਮ ਕਰੋ. ਪੀਸਿਆ ਹਰਾ ਧਨੀਆ ਪਾ ਕੇ ਗਹਿਰਾ ਹਰਾ ਹੋਣ ਤਕ 15-20 ਮਿਨਟ ਚੰਗਾ ਸੇਕ ਲਉ. ਜਦੋਂ ਮਿਸ਼ਰਨ ਕੜ੍ਹਾਈ ਛੱਡਣ ਲਗ ਜਾਵੇ ਥੱਲੇ ਉਤਾਰ ਕੇ ਮਾਵਾ ਮਿਲਾਉ. 2-3 ਮਿਨਟ ਸੇਕੋ.
ਸ਼ੱਕਰ ਵਿੱਚ ਪਾਣੀ ਪਾ ਕੇ ਚਾਸ਼ਨੀ ਬਣਾ ਕੇ ਉਬਲਣ ਦੇ ਬਾਅਦ ਦੋ ਮਿਨਟ ਤਕ ਪਕਾਉ, ਫੇਰ ਸਿਕੇ ਹੋਏ ਚਨੇ-ਮਾਵੇ ਦਾ ਮਿਸ਼ਰਨ ਚਾਸ਼ਨੀ ਵਿੱਚ ਪਾ ਕੇ 2 ਮਿਨਟ ਪਕਾਉ. ਗੜ੍ਹਾ ਹੋਣ ਤੇ ਮਿਸ਼ਰਨ ਨੂੰ ਥਾਲ ਵਿੱਚ ਫੈਲਾਉ ਅਤੇ ਉੱਤੋਂ ਕਾਜੂ ਦੀ ਕਤਰਨ, ਇਲਾਇਚੀ, ਪਾਉਡਰ ਬੁਰਕ ਦਿਉ. ਠੰਡਾ ਹੋਣ ਤੇ ਮਨਪਸੰਦ ਅਕਾਰ ਵਿੱਚ ਬਰਫੀ ਕੱਟ ਲਉ.
|