ਮੁੱਖਪੰਨਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਟਰ ਦੀ ਰਸਮਲਾਈ
ਸਮਗੱਰੀ : 1 ਕੱਪ ਮਟਰ ਦਾ ਪੇਸਟ, 1/2 ਕੱਪ ਪਨੀਰ, ਸਵਾ ਕਿਲੋ ਸ਼ੱਕਰ, ਡੇਢ ਲੀਟਰ ਦੁੱਧ, 2 ਚੱਮਚ ਕੱਟੇ ਬਦਾਮ, 8-10 ਕਤਰੇ ਕੇਸਰ, ਤਲਣ ਦੇ ਲਈ ਘਿਉ.

ਵਿਧੀ- ਮਟਰ ਪੇਸਟ ਅਤੇ ਪਨੀਰ ਨੂੰ ਮਿਲਾਉ ਅਤੇ ਛੋਟੀ ਗੋਲਿਆਂ ਬਣਾ ਲਉ. ਘਿਉ ਗਰਮ ਕਰੋ ਅਤੇ ਸੁਨਹਿਰਾ ਹੋਣ ਤਕ ਤਲੋ. ਹੁਣ ਇੱਕ ਕੱਪ ਸ਼ੱਕਰ ਅਤੇ 1/3 ਕੱਪ ਪਾਣੀ ਪਾ ਕੇ ਚਾਸ਼ਨੀ ਤਿਆਰ ਕਰੋ ਅਤੇ ਇਨ੍ਹਾਂ ਗੋਲਿਆਂ ਨੂੰ ਚਾਸ਼ਨੀ ਵਿੱਚ ਛੱਡ ਦਿਉ. ਫੇਰ ਉਨਾਂ ਨੂੰ ਛੰਨੀ ਵਿੱਚ ਕੱਢ ਲਉ.

ਦੁੱਧ ਅਤੇ ਬਾਕੀ ਸ਼ੱਕਰ ਮਿਲਾ ਕੇ ਗਾੜ੍ਹਾ ਹੋਣ ਤਕ ਪਕਾਉ. ਠੰਡਾ ਕਰੋ ਅਤੇ ਮਟਰ ਅਤੇ ਪਨੀਰ ਦੀਆਂ ਗੋਲੀਆਂ ਪਾਉ, ਕੇਸਰ ਪਾਉ ਅਤੇ ਠੰਡਾ ਕਰਕੇ ਸਰਵ ਕਰੋ.

ਨੋਟ : ਇਸ ਮਿਠਾਈ ਨੂੰ ਤੁਸੀਂ 3-4 ਦਿਨ ਰੱਖ ਸਕਦੇ ਹੋ.
ਹੋਰ ਵੀ
ਤਿਲ ਬਾਜਰੇ ਦੇ ਲੱਡੂ
ਪੋਸਤਦਾਣੇ ਦਾ ਸ਼ਾਹੀ ਹਲਵਾ
ਬੇਸਣ ਦਾ ਹਲਵਾ
ਕਾਜੂ ਬਰਫੀ
ਮੇਥੀ ਦਾਣੇ ਦੇ ਲੱਡੁ
ਬਰਫੀ ਢੋਕਲਾ