ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬੇਸਣ ਦਾ ਹਲਵਾ
ਸੱਮਗਰੀ- ਇੱਕ ਕੱਪ ਬੇਸਣ, ਇੱਕ ਕੱਪ ਦੁੱਧ, ਤਿੰਨ ਕੱਪ ਚੀਨੀ, ਬਾਦਾਮ, ਇਲਾਇਚੀ, ਪਿਸਤਾ, ਕਾਜੂ, ਕਿਸ਼ਮਿਸ਼.

ਵਿਧੀ- ਇਕ ਕੜਾਹੀ ਵਿੱਚ ਘਿਉ ਨੂੰ ਗਰਮ ਕਰੋ. ਉਸ ਵਿੱਚ ਬੇਸਣ ਨੂੰ ਭੁੰਨੋ. ਜਦੋਂ ਉਹ ਸੁਨਹਿਰਾ ਹੋ ਜਾਵੇ ਤਾਂ ਉਸ ਵਿੱਚ ਦੁੱਧ,ਇਲਾਇਚੀ, ਚੀਨੀ ਪਾਉ ਇਨ੍ਹਾਂ ਸਾਰਿਆ ਨੂੰ ਚੰਗੀ ਤਰ੍ਹਾਂ ਮਿਲਾਉ. ਜਦੋਂ ਇਹ ਚੰਗੀ ਤਰ੍ਹਾਂ ਮਿੱਲ ਜਾਣ ਤਾਂ ਇਸ ਤੇ ਡ੍ਰਾਇਫਰੁੱਟ ਸਜਾਵੋ ਅਤੇ ਗਰਮਾ ਗਰਮ ਪਰੋਸੋ.
ਹੋਰ ਵੀ
ਕਾਜੂ ਬਰਫੀ
ਮੇਥੀ ਦਾਣੇ ਦੇ ਲੱਡੁ
ਬਰਫੀ ਢੋਕਲਾ
ਨਾਰੀਅਲ ਅਤੇ ਅੰਬ ਦੀ ਮਿਠਾਈ
ਨਾਰੀਅਲ ਦੇ ਲੱਡੂ
ਗਰਮਾ ਗਰਮ ਹਰੀਰਾ