ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਰਫੀ ਢੋਕਲਾ
ਸੱਮਗਰੀ 2 ਕੱਪ ਚੌਲ, 2 ਕੱਪ ਉੜਦ ਦੀ ਦਾਲ, 2 ਕੱਪ ਦਹੀ, 1 ਚੁਟਕੀ ਹੀਂਗ. 2 ਵੱਡੇ ਚੱਮਚ ਤੇਲ, 2 ਛੋਟੇ ਚੱਮਚ ਈਨੋ. ਨਮਕ ਅਤੇ ਚੀਨੀ ਸੁਆਦ ਅਨੁਸਾਰ. ਥੋੜੇ ਜਿਹੇ ਸਰੋਂ ਦੇ ਦਾਣੇ.

ਵਿਧੀ - ਚੌਲ ਅਤੇ ਉੜਦ ਦੀ ਦਾਲ ਪੀਸ ਲਉ. ਦਹੀ ਅਤੇ ਪਾਣੀ ਮਿਲਾ ਕੇ ਗਾੜ੍ਹਾ ਘੋਲ ਬਣਾਉ ਅਤੇ 10 ਘੰਟੇ ਦੇ ਲਈ ਛੱਡ ਦਿਉ. ਫੇਰ ਨਮਕ, ਚੀਨੀ, ਹੀਂਗ, ਤੇਲ ਅਤੇ ਈਨੋ ਨੂੰ ਮਿਲਾ ਕੇ ਚੰਗੀ ਤਰ੍ਹਾਂ ਚਲਾਉ. ਇਡਲੀ ਦੇ ਭਾਂਡੇ ਵਿੱਚ ਰੱਖ ਕੇ ਸਟੀਮ ਕਰੋ.

ਪਕਣ ਦੇ ਬਾਅਦ ਸੇਕ ਤੋਂ ਉਤਾਰ ਕੇ ਇੱਕ ਪਾਸੇ ਰੱਖੋ. 20 ਮਿਨਟ ਬਾਅਦ ਕੱਟ ਲਉ ਅਤੇ ਸਰੋਂ ਦੇ ਦਾਣੇ ਫ੍ਰਾਈ ਕਰਕੇ ਢੋਕਲੇ ਸਜਾਉ.
ਹੋਰ ਵੀ
ਨਾਰੀਅਲ ਅਤੇ ਅੰਬ ਦੀ ਮਿਠਾਈ
ਨਾਰੀਅਲ ਦੇ ਲੱਡੂ
ਗਰਮਾ ਗਰਮ ਹਰੀਰਾ
ਖਜੂਰ ਦੀ ਮਿਠਾਈ
ਕੱਚੇ ਪਪੀਤੇ ਦੀ ਬਰਫੀ
ਤਿੱਲ ਖਸਖਸ ਦੀ ਗੁਜੀਆਂ