ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਾਰੀਅਲ ਅਤੇ ਅੰਬ ਦੀ ਮਿਠਾਈ
ਸੱਮਗਰੀ- ਤਿੰਨ ਕੱਪ ਨਾਰੀਅਲ, ਤਿੰਨ ਕੱਪ ਚੀਨੀ, ਇੱਕ ਕੱਪ ਅੰਬ ਦਾ ਰਸ, ਇੱਕ ਚਮਚ ਘਿਉ.

ਵਿਧੀ- ਇੱਕ ਮੋਟੀ ਕੜ੍ਹਾਈ ਵਿੱਚ ਅੰਬ ਦਾ ਰਸ, ਚੀਨੀ, ਨਾਰੀਅਲ ਦਾ ਬੂਰਾ ਮਿਲਾਉ. ਇਸ ਨੂੰ ਘੱਟ ਸੇਕ ਤੇ ਰੱਖੋ. ਇਸ ਨੂੰ ਦਸ ਮਿਨਟ ਤਕ ਗੈਸ ਤੇ ਰੱਖੋ ਜਦੋ ਇਹ ਗਾੜਾ ਹੋ ਜਾਵੇ ਤਾ ਇਸ ਨੂੰ ਇੱਕ ਪਲੇਟ ਵਿੱਚ ਘਿਉ ਲਗਾ ਕੇ ਉਸ ਤੇ ਫੈਲਾ ਦਿਉ. ਹੁਣ ਇਸ ਨੂੰ ਮਿਠਾਈ ਦੇ ਆਕਾਰ ਵਿੱਚ ਕੱਟ ਲਉ.
ਹੋਰ ਵੀ
ਨਾਰੀਅਲ ਦੇ ਲੱਡੂ
ਗਰਮਾ ਗਰਮ ਹਰੀਰਾ
ਖਜੂਰ ਦੀ ਮਿਠਾਈ
ਕੱਚੇ ਪਪੀਤੇ ਦੀ ਬਰਫੀ
ਤਿੱਲ ਖਸਖਸ ਦੀ ਗੁਜੀਆਂ
ਗੁੜ ਖੋਆ ਰੋਲ