ਸਮੱਗਰੀ- ਸੰਘਣਾ ਦੁੱਧ, ਨਾਰੀਅਲ ਦਾ ਬੂਰਾ, ਚੀਨੀ,ਸਜਾਉਣ ਲਈ ਮਾਵਾ.
ਵਿਧੀ- ਦੁੱਧ ਨੂੰ ਗਰਮ ਕਰਨ ਲਈ ਗੈਂਸ ਤੇ ਰੱਖੋ ਅਤੇ ਫਿਰ ਇਸ ਵਿੱਚ ਨਾਰੀਅਲ ਨੂੰ ਮਿਲਾਉ. ਥੋੜੀ ਦੇਰ ਬਾਅਦ ਇਸ ਵਿੱਚ ਚੀਨੀ ਮਿਲਾ ਦਿਉ. ਜਦੋ ਇਹ ਚੰਗੀ ਤਰਾਂ ਪੱਕ ਜਾਵੇ ਗੈਸ ਨੂੰ ਬੰਦ ਕਰ ਦਿਉ. ਹੁਣ ਠੰਡਾ ਹੋਣ ਲਈ ਰੱਖ ਦਿਉ. ਠੰਡਾ ਕਰ ਕੇ ਇਸ ਦੇ ਲੱਡੂ ਬਣਾ ਲਵੋ ਅਤੇ ਮਾਵੇ ਨਾਲ ਸਜਾ ਦਿਉ. ਲੱਡੂ ਤਿਆਰ ਹਨ.
|