ਸਮੱਗਰੀ : ਗੁੜ 250 ਗ੍ਰਾਮ, ਸ਼ੁੱਧ ਘਿਉ 1 ਕੜਛੀ (ਵੱਡੀ) ਲੌਂਗ, ਕਾਲੀ ਮਿਰਚ, ਇਲਾਇਚੀ ਪਾਉਡਰ 1-2 ਚੁਟਕੀ, ਕਿਸਿਆ ਖੋਪਾ, ਕਾਜੂ, ਕਿਸ਼ਮਿਸ਼, ਚਿਰੌਂਜੀ 100 ਗ੍ਰਾਮ.
ਵਿਧੀ : ਸੱਭ ਤੋਂ ਪਹਿਲੇ ਕੜਾਹੀ ਵਿੱਚ ਘਿਉ ਗਰਮ ਕਰਕੇ ਲੌਂਗ, ਇਲਾਇਚੀ ਪਾਉਡਰ, ਕਾਲੀ ਮਿਰਚ, ਖਿਸਿਆ ਖੋਪਾ ਗੁਲਾਬੀ ਭੁੰਨ ਲਉ. ਫੇਰ ਕਟੇ ਕਾਜੂ, ਕਿਸ਼ਮਿਸ਼, ਚਿਰੌਂਜੀ ਨੂੰ ਵੀ ਹਲਕਾ ਭੁੰਨ ਲਉ. ਗੁੜ ਪਾ ਕੇ ਇੱਕ-ਡੇਢ ਗਿਲਾਸ ਪਾਣੀ ਪਾ ਕੇ ਖੂਬ ਉਬਾਲੋ ਅਤੇ ਗਰਮ-ਗਰਮ ਪਰੋਸੋ.
|