ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖਜੂਰ ਦੀ ਮਿਠਾਈ
ਸੱਮਗਰੀ - 500 ਗਰਾਮ ਕਨਡੇਨਸਡ ਦੁੱਧ, 600 ਗਰਾਮ ਖਜੂਰ ਬੀਜ ਕੱਢੇ ਹੋਏ ਬਾਰੀਕ ਪੀਸੇ ਹੋਏ, ਦੋ ਵੱਡੇ ਚਮਚ ਘਿਉ, ਇੱਕ ਕੱਪ ਪਾਣੀ, ਦੋ ਵੱਡੀ ਚਮਚ ਮੈਦਾ, ਚਾਂਦੀ ਦਾ ਵਰਕ.

ਵਿਧੀ- ਇੱਕ ਕੜ੍ਹਾਈ ਵਿੱਚ ਘਿਉ ਗਰਮ ਕਰ ਕੇ ਉਸ ਵਿੱਚ ਮੈਦਾ ਪਾ ਕੇ ਥੋੜੀ ਦੇਰ ਤਕ ਭੁਣੋ.ਇਸ ਵਿੱਚ ਪਾਣੀ ਪਾ ਕੇ ਉਬਾਲੋ. ਹੁਣ ਇਸ ਵਿੱਚ ਖਜੂਰ ਅਤੇ ਕਨਡੇਨਸਡ ਦੁੱਧਧ ਪਾ ਕੇ ਚੰਗੀ ਤਰ੍ਹਾਂ ਮਿਲਾਉ. ਜਦੋ ਇਹ ਘੋਲ ਚੰਗੀ ਤਰ੍ਹਾਂ ਪਕ ਜਾਵੇ ਤਾ ਇਸ ਨੂੰ ਚਾਂਦੀ ਦੇ ਵਰਕ ਨਾਲ ਸਜਾਉ. ਅਤੇ ਮਿਠਾਈ ਦੇ ਆਕਾਰ ਵਿੱਚ ਕੱਟ ਲਉ.
ਹੋਰ ਵੀ
ਕੱਚੇ ਪਪੀਤੇ ਦੀ ਬਰਫੀ
ਤਿੱਲ ਖਸਖਸ ਦੀ ਗੁਜੀਆਂ
ਗੁੜ ਖੋਆ ਰੋਲ
ਅਲਬੇਲੀ ਖੀਰ
ਮਲਾਈ ਪੇੜੇ
ਬਾਦਾਮ ਦੀ ਬਰਫੀ