ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕੱਚੇ ਪਪੀਤੇ ਦੀ ਬਰਫੀ
ਸੱਮਗਰੀ - 1 ਕਿਲੋ ਕੱਦੁਕਸ ਕੀਤਾ ਹੋਇਆ ਪਪੀਤਾ, 100 ਗ੍ਰਾਮ ਦੇਸੀ ਘਿਉ, 200 ਗ੍ਰਾਮ ਮਾਵਾ, 200 ਗ੍ਰਾਮ ਸ਼ੱਕਰ, 100 ਗ੍ਰਾਮ ਖੋਪਰੇ ਦਾ ਬੂਰਾ, 10 ਛੋਟੀ ਇਲਾਇਚੀ ਪੀਸੀ ਹੋਈ.

ਵਿਧੀ - ਸੱਭ ਤੋਂ ਪਹਿਲੇ ਕੜ੍ਹਾਈ ਵਿੱਚ ਮਾਵਾ ਗੁਲਾਬੀ ਹੋਣ ਤੱਕ ਸੇਕੋ ਅਤੇ ਵੱਖ-ਵੱਖ ਭਾਂਡਿਆਂ ਵਿੱਚ ਕੱਢ ਲਉ. ਕੜ੍ਹਾਈ ਵਿੱਚ ਘਿਉ ਗਰਮ ਕਰਕੇ ਕਸਿਆ ਹੋਇਆ ਪਪੀਤਾ ਪਾ ਕੇ ਪਕਾਉ. ਹੁਣ ਮਾਵਾ ਅਤੇ ਸ਼ੱਕਰ ਇਸ ਵਿੱਚ ਮਿਲਾਉ ਅਤੇ ਉਸ ਸਮੇਂ ਤਕ ਹਿਲਾਉ ਜਦੋਂ ਤੱਕ ਕੜਾਹੀ ਵਿੱਚ ਘਿਉ ਨਾ ਛੁੱਟ ਜਾਵੇ.

ਇਸ ਵਿੱਚ ਇਲਾਇਚੀ ਅਤੇ 50 ਗ੍ਰਾਮ ਖੋਪਰੇ ਦਾ ਬੂਰਾ ਪਾ ਕੇ ਚੰਗੀ ਤਰ੍ਹਾਂ ਮਿਲਾਉ. 25 ਗ੍ਰਾਮ ਖੋਪਰੇ ਦਾ ਬੂਰਾ ਥਾਲ ਵਿੱਚ ਫੈਲਾ ਕੇ ਕੜਾਹੀ ਦੀ ਸੱਮਗਰੀ ਥਾਲ ਵਿੱਚ ਇੱਕੋ ਜਿਹੀ ਜਮਾ ਦਿਉ ਅਤੇ ਬਚੇ ਹੋਏ ਖੋਪਰੇ ਦਾ ਬੂਰਾ ਫੇਰ ਉੱਤੇ ਪਾ ਦਿਉ. ਠੰਡਾ ਹੋਣ ਦੇ ਬਾਦ ਆਪਣੇ ਮਨਚਾਹੇ ਅਕਾਰ ਵਿੱਚ ਕੱਟ ਕੇ ਪਰੋਸੋ.
ਹੋਰ ਵੀ
ਤਿੱਲ ਖਸਖਸ ਦੀ ਗੁਜੀਆਂ
ਗੁੜ ਖੋਆ ਰੋਲ
ਅਲਬੇਲੀ ਖੀਰ
ਮਲਾਈ ਪੇੜੇ
ਬਾਦਾਮ ਦੀ ਬਰਫੀ
ਖਸਖਸ ਬਰਫੀ