ਸੱਮਗਰੀ : 200 ਗ੍ਰਾਮ ਗੁੜ, 300 ਗ੍ਰਾਮ ਖੋਆ, 50 ਗ੍ਰਾਮ ਕੱਟੇ ਕਾਜੂ, 50 ਗ੍ਰਾਮ ਕੱਟਿਆ ਪਿਸਤਾ, 50 ਗ੍ਰਾਮ ਕੱਟੇ ਬਦਾਮ, 50 ਗ੍ਰਾਮ ਮੋਟਾ ਕਸਿਆ ਹੋਇਆ ਨਾਰੀਅਲ, 7-8 ਬਦਾਮ ਦੀ ਗਿਰੀਆਂ
ਵਿਧੀ : ਕੜ੍ਹਾਈ ਵਿੱਚ ਪਾ ਕੇ ਖੋਏ ਨੂੰ ਭੁੰਨ ਲਉ ਅਤੇ ਗੁੜ ਨੂੰ ਕੱਦੁਕਸ ਕਰ ਲਉ. ਹੁਣ ਖੋਏ ਵਿੱਚ ਗੁੜ ਮੇਵਾ ਮਿਲਾ ਕੇ ਉਸ ਦੇ ਰੋਲ ਬਣਾ ਲਉ. ਅਤੇ ਪਤਲੀ-ਪਤਲੀ ਬਦਾਮ ਕੱਟ ਕੇ ਲਗਾ ਦਿਉ. ਹੁਣ ਤੁਹਾਡੀ ਖੋਆ ਗੁੜ ਰੋਲ ਤਿਆਰ ਹੈ.
|