ਸਮਗਰੀ- ਇੱਕ ਕੱਪ ਬਾਦਾਮ, ਇੱਕ ਕੱਪ ਬੇਸਨ, ਇੱਕ ਕੱਪ ਦੁੱਧ,3 ਕੱਪ ਚੀਨੀ, 3 ਵੱਡੀ ਚੱਮਚ ਘਿਉ, ਪਿਸਤਾ ਅਤੇ ਬਾਦਾਮ ਬਾਰੀਕ ਕੱਟਿਆ ਹੋਇਆ.
ਵਿਧੀ- ਮਾਇਕਰੋਵੇਵ ਓਵਨ ਵਿੱਚ ਚੀਨੀ ਅਤੇ ਦੁੱਧ ਪਾ ਕੇ 2 ਮਿਨਟ ਲਈ ਰੱਖੋ, ਜਦੋ ਤਕ ਚੀਨੀ ਘੁਲ ਨਹੀਂ ਜਾਂਦੀ.ਬੇਸਣ, ਬਾਦਾਮ ਅਤੇ ਘਿਉ ਨੂੰ ਮਿਲਾ ਕੇ 15 ਮਿਨਟ ਲਈ ਮਾਇਕਰੋਵੇਵ ਓਵਨ ਵਿੱਚ ਰੱਖੋ.
ਇਨ੍ਹਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਕ ਪਲੇਟ ਵਿੱਚ ਫੈਲਾ ਦਿਉ ਇਸ ਤੇ ਪੀਸਤਾ, ਬਾਦਾਮ ਪਾਉ.ਫਿਰ ਇਸ ਨੂੰ ਚਾਕੂ ਨਾਲ ਕੱਟ ਦਿਉ.
|