ਮੁੱਖ ਸਫ਼ਾ > ਵਿਵਿਧ > ਖਾਣਾ-ਖਜਾਣਾ > ਮਿਠਾਈਆਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਾਲਾਂ ਦੇ ਲੱਡੂ
ਸਮਗਰੀ :
250 ਗ੍ਰਾਮ ਉੜਦ ਦਾ ਆਟਾ, 250 ਗ੍ਰਾਮ ਮੂੰਗ ਦਾ ਆਟਾ, 500 ਗ੍ਰਾਮ ਚਨੇ ਦਾ ਬੇਸਣ, 750 ਗ੍ਰਾਮ ਪੀਸੀ ਸ਼ੱਕਰ, ਬਦਾਮ ਕਾਜੂ, ਖੋਪਰਾ, ਖਸਖਸ ਦੇ ਦਾਣੇ, ਕਿਸ਼ਮਿਸ਼, 100 ਗ੍ਰਾਮ ਗੂੰਦ, ਜਰੂਰਤ ਅਨੁਸਾਰ ਘਿਉ.

ਵਿਧੀ :
ਆਟੇ ਨੂੰ ਛਾਣੋ ਕੜ੍ਹਾਹੀ ਵਿੱਚ ਘਿਉ ਗਰਮ ਕਰਕੇ ਘੱਟ ਸੇਕ ਤੇ ਆਟੇ ਨੂੰ ਗੁਲਾਬੀ ਹੋਣ ਤਕ ਭੁੰਨੋ. ਗੂੰਦ ਨੂੰ ਬਰੀਕ ਕਰਕੇ ਘਿਉ ਵਿੱਚ ਫੁਲਾ ਲਉ. ਮੇਵਿਆਂ ਨੂੰ ਵੀ ਬਰੀਕ ਕੱਟ ਕੇ ਹਲਕੇ ਘਿਉ ਵਿੱਚ ਭੁੰਨੋ. ਮੇਵੇ, ਗੋਂਦ ਅਤੇ ਪਿਸੀ ਸ਼ੱਕਰ ਨੂੰ ਭੁੰਨੇ ਆਟੇ ਵਿੱਚ ਮਿਲਾਉ, ਜਿੰਨੀ ਜਰੂਰਤ ਹੋਵੇ ਘਿਉ ਪਾ ਕੇ ਇੱਕ ਸਾਇਜ ਦੇ ਲੱਡੂ ਬਣਾ ਲਉ. ਤਿਆਰ ਹਨ ਤੁਹਾਡੇ ਦਲਾਂ ਦੇ ਲੱਡੂ.
ਹੋਰ ਵੀ
ਮੈਂਗੋ-ਵੇਨਿਲਾ ਬਰਫੀ
ਸ਼੍ਰੀਖੰਡ
ਟੇਸਟੀ ਲੱਡੂ
ਤਿਲ ਬਾਜਰੇ ਦੇ ਲੱਡੂ
ਕਾਜੂ ਬਰਫੀ
ਬ੍ਰੇਡ ਦੇ ਗੁਲਾਬ ਜਾਮੁਨ