ਸਮਗਰੀ- ਇੱਕ ਕਿਲੋ ਦਹੀ, 4 ਕੱਪ ਚੀਨੀ, ਕੇਸਰ, ਇਲਾਇਚੀ, ਪਿਸਤਾ, ਅੰਗੂਰ, ਕਾਜੂ.
ਵਿਧੀ- ਦਹੀ ਨੂੰ ਮਖਮਲ ਦੇ ਕਪੜੇ ਵਿੱਚ ਪਾ ਕੇ ਰਾਤ ਭਰ ਲਟਕਾ ਕੇ ਰੱਖ ਦਿਉ. ਫਿਰ ਉਸ ਦਾ ਪਾਣੀ ਕੱਢ ਕੇ ਉਸ ਵਿੱਚ ਚੀਨੀ, ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ. ਬਾਅਦ ਵਿੱਚ ਇਸ ਨੂੰ ਸਜਾਉਣ ਲਈ ਉਸ ਵਿੱਚ ਪਿਸਤਾ, ਕਾਜੂ,ਅੰਗੂਰ ਪਾ ਕੇ ਸਜਾਉ.
|