ਮੁੱਖ ਸਫ਼ਾ  ਵਿਵਿਧ  ਖਾਣਾ-ਖਜਾਣਾ  ਮਿਠਾਈਆਂ
 
ਟੇਸਟੀ ਲੱਡੂ
ਸਮਗਰੀ -
ਇੱਕ ਕੱਪ ਕਣਕ ਦਾ ਆਟਾ, ਡੇਢ ਕੱਪ ਚੀਨੀ, 2 ਕੱਪ ਘਿਉ, ਬਾਦਾਮ, ਕਾਜੂ ਬਰੀਕ ਕੱਟਿਆ ਹੋਇਆ. ਇਲਾਇਚੀ ਦਾ ਪਾਉਡਰ.

ਵਿਧੀ-
ਇੱਕ ਮੋਟੀ ਕੜ੍ਹਾਈ ਵਿੱਚ ਆਟਾ ਅਤੇ ਘਿਉ ਪਾ ਕੇ ਭੁੰਨੋ ਜਦੋ ਇਹ ਭੂਰੇ ਰੰਗ ਦਾ ਹੋ ਜਾਵੇ ਤਾਂ ਉਸ ਵਿੱਚ ਚੀਨੀ, ਡਰਾਇਫਰੂਟ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ.ਹੁਣ ਇਨ੍ਹਾਂ ਦੇ ਲੱਡੂ ਬਣਾ ਲਉ.
ਹੋਰ ਵੀ
ਤਿਲ ਬਾਜਰੇ ਦੇ ਲੱਡੂ
ਕਾਜੂ ਬਰਫੀ
ਬ੍ਰੇਡ ਦੇ ਗੁਲਾਬ ਜਾਮੁਨ
ਚਾਕਲੇਟ ਦੀ ਬਰਫੀ
ਚੰਦਰਕਲਾ
ਬ੍ਰੇਡ ਵਾਲੀ ਖੀਰ