ਮੁੱਖ ਸਫ਼ਾ  ਵਿਵਿਧ  ਖਾਣਾ-ਖਜਾਣਾ  ਮਿਠਾਈਆਂ
 
ਤਿਲ ਬਾਜਰੇ ਦੇ ਲੱਡੂ
ਸਮਗਰੀ -
ਤਿਲ 150 ਗ੍ਰਾਮ, ਬਾਜਰੇ ਦਾ ਆਟਾ 350 ਗ੍ਰਾਮ, ਮੂੰਗਫਲੀ ਦਾਣੇ 200 ਗ੍ਰਾਮ, ਮੇਵਾ 1 ਛੋਟੀ ਕਟੋਰੀ, ਗੁੜ 450 ਗ੍ਰਾਮ, ਸ਼ੁੱਧ ਘਿਉ 2-3 ਵੱਡੇ ਚੱਮਚ.

ਵਿਧੀ -
ਤਿਲ, ਮੂੰਗਫਲੀ ਦਾਣਿਆਂ ਅਤੇ ਬਾਜਰੇ ਦੇ ਆਟੇ ਨੂੰ ਵੱਖ-ਵੱਖ ਭੁੰਨ ਲਉ. ਮੇਵਾ ਵੀ ਘੱਟ ਸੇਕ ਤੇ ਭੁੰਨ ਲਉ.

ਗੁੜ ਵਿੱਚ ਦੋ ਗਿਲਾਸ ਪਾਣੀ ਪਾ ਕੇ 2 ਤਾਰ ਦੀ ਚਾਸ਼ਨੀ ਬਣਾਉ. ਹੁਣ ਇਸ ਵਿੱਚ ਮੂੰਗਫਲੀ ਦਾਣੇ, ਬਾਜਰੇ ਦਾ ਆਟਾ, ਮੇਵਾ, ਤਿਲ ਅਤੇ ਘਿਉ ਪਾਉ ਅਤੇ ਲੱਡੂ ਬਣਾ ਲਉ.
ਹੋਰ ਵੀ
ਕਾਜੂ ਬਰਫੀ
ਬ੍ਰੇਡ ਦੇ ਗੁਲਾਬ ਜਾਮੁਨ
ਚਾਕਲੇਟ ਦੀ ਬਰਫੀ
ਚੰਦਰਕਲਾ
ਬ੍ਰੇਡ ਵਾਲੀ ਖੀਰ