ਸ਼ਾਕਾਹਾਰੀ | ਮਾਂਸਾਹਾਰੀ | ਮਿਠਾਈਆਂ
ਮੁੱਖਪੰਨਾ » ਵਿਵਿਧ » ਖਾਣਾ-ਖਜਾਣਾ » ਮਾਂਸਾਹਾਰੀ » ਸਪੈਸ਼ਲ ਮਿਲਕ ਬ੍ਰੈਡ
Feedback Print Bookmark and Share
 
ਸਮੱਗਰੀ : 12 ਸਲਾਈਸ ਬ੍ਰੈਡ, ਅੱਧਾ ਕੱਪ ਦੁੱਧ, 4 ਅੰਡੇ, ਘਿਉ।

ਵਿਧੀ :
ਸਭ ਤੋਂ ਪਹਿਲਾਂ ਇੱਕ ਬਾਉਲ ਵਿੱਚ ਦੁੱਧ ਅਤੇ ਅੰਡਾ ਮਿਲਾ ਲਉ। ਬ੍ਰੈਡ ਨੂੰ ਇਸ ਮਿਸ਼ਰਣ ਵਿੱਚ ਡੁਬੋ ਦਿਉ, ਜਿਸ ਨਾਲ ਮਿਸ਼ਰਣ ਬ੍ਰੈਡ ਦੇ ਦੋਵੇਂ ਪਾਸੇ ਲੱਗ ਜਾਵੇ।

ਹੁਣ ਥੋੜ੍ਹਾ ਜਿਹਾ ਘਿਉ ਗਰਮ ਕਰੋ। ਬ੍ਰੈਡ ਨੂੰ ਉਸ ਵਿੱਚ ਦੋਵੇਂ ਪਾਸੇ ਤਲੋ ਜਾਂ ਪਕਾਉ। ਜਦੋਂ ਤੱਕ ਬ੍ਰੈਡ ਗੋਲਡਨ ਬ੍ਰਾਉਨ ਨਾ ਹੋ ਜਾਵੇ। ਹੁਣ ਗਰਮ-ਗਰਮ ਸਪੈਸ਼ਲ ਮਿਲਕ ਬ੍ਰੈਡ ਪਰੋਸੋ।
ਸਬੰਧਤ ਜਾਣਕਾਰੀ ਲੱਭੋ